ਸਮੱਗਰੀ 'ਤੇ ਜਾਓ

ਸਾਣੋਦਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਾਣੋਦਾ
ਸਾਣੋਦਾ
ਪਿੰਡ
ਆਬਾਦੀ
 (2001)
 • ਕੁੱਲ5,078

ਸਾਣੋਦਾ (ਗੁਜਰਾਤੀ: સાણોદા (તા.દહેગામ)) ਭਾਰਤ ਦੇਸ਼ ਦੇ ਪੱਛਮੀ ਭਾਗ ਵਿੱਚ ਗੁਜਰਾਤ ਰਾਜ ਦੇ ਵਿਚਕਾਰ ਭਾਗ ਵਿੱਚ ਗਾਂਧੀਨਗਰ ਜਿਲ੍ਹੇ ਦੇ ਕੁੱਲ 4 (ਚਾਰ) ਤਾਲੁਕੋ ਵਿੱਚ ਦਹੇਗਾਮ ਤਾਲੁਕਾ ਦਾ ਇੱਕ ਮਹੱਤਵਪੂਰਣ ਪਿੰਡ ਹੈ। ਖੇਤੀ, ਖੇਤਮਜਦੂਰੀ ਅਤੇ ਪਸ਼ੁਪਾਲਨ ਸਾਣੋਦਾ ਪਿੰਡ ਦੇ ਲੋਕੋ ਦਾ ਮੁੱਖ ਪੇਸ਼ਾ ਹਨ। ਸਾਣੋਦਾ ਪਿੰਡ ਵਿੱਚ ਕਣਕ, ਬਾਜਰਾ, ਕਪਾਸ, ਅਰੰਡੀ ਅਤੇ ਸਬਜੀਆਂ ਦੀ ਫਸਲ ਉਗਾਂਈਂ ਜਾਂਦੀਆਂ ਹਨ। ਸਾਣੋਦਾ ਪਿੰਡ ਵਿੱਚ ਮੁਢਲੀ ਪਾਠਸ਼ਾਲਾ, ਮਿਡਲ ਪਾਠਸ਼ਾਲਾ, ਉੱਚਤਰ ਮਿਡਲ ਪਾਠਸ਼ਾਲਾ, ਸਾਣੋਦਾ ਬੈਂਕ ਆਫ ਇੰਡੀਆ, ਪੰਚਾਇਤਘਰ, ਆਂਗਨਵਾਡੀ, ਮੁਢਲੀ ਤੰਦਰੁਸਤ ਕੇਂਦਰ ਅਤੇ ਡੇਰੀ ਵਰਗੀ ਸੁਵਿਧਾਵਾਂ ਉਪਲੱਬਧ ਹਨ। ਪਿੰਡ ਵਿੱਚ ਮੁੱਖ ਪ੍ਰਵੇਸ਼ ਦੁਆਰ, ਸਹਿਕਾਰੀ ਸੇਵਾ ਮੰਡਲ, ਸਾਣੋਦਾ ਭਗਤ ਸੇਵਾ ਸਮਾਜ, ਪਾਣੀ ਦੀ ਟੈਂਕੀ ਮੌਜੂਦ ਹਨ ।

ਸਾਣੋਦਾ ਪਿੰਡ ਦੀ ਨਜਦੀਕ ਖਾਰੀ ਨਦੀ ਹੈ।

ਖਾਰੀ ਨਦੀ

ਜਨਸੰਖਿਆ

[ਸੋਧੋ]

੨੦੦੧ ਦੀ ਜਨਸੰਖਿਆ ਦੇ ਅਨੁਸਾਰ ਸਾਣੋਦਾ ਦੀ ਜਨਸੰਖਿਆ ੫,੦੭੮ ਹੈ ਅਤੇ ਇਸ ਵਿੱਚ ੨,੬੩੧ ਮਰਦ ਅਤੇ ੨,੪੪੭ ਔਰਤਾਂ ਹਨ।

ਸਕੂਲ

[ਸੋਧੋ]
साणोदा आदर्श प्राथमिक विद्यालय (गुजराती अते इंगलिश माध्यम स्कूल)
  • ਪਟੇਲ ਐੱਮ. ਜੇ. ਹਾਈ ਸਕੂਲ ਸਾਣੋਦਾ (गुजराती माध्यम स्कूल)
  • ਸਾਣੋਦਾ ਮੀਡੀਅਮ ਸਕੂਲ(गुजराती अते ईन्ग्लिश माध्यमिक स्कूल)
साणोदा उच्चतर माध्यमिक विद्यालय (गुजराती अते ईन्ग्लिश माध्यम उच्चतर माध्यमिक स्कूल)
  • ਕਾਲਜ (ਗੁਜਰਾਤੀ ਅਤੇ ਇੰਗਲਿਸ਼ ਮੀਡੀਅਮ ਕਾਲਜ )

ਧਾਰਮਿਕ ਥਾਵਾਂ

[ਸੋਧੋ]
  • ਮਹਾਦੇਵ ਮੰਦਰ
  • ਮਹਾਕਾਲੀ ਮਾਤਾਜੀ ਮੰਦਰ
  • ਆਸ਼ਾਪੂਰੀ ਮਾਤਾਜੀ ਮੰਦਰ
  • ਚਮੁੰਡਾ ਮਾਤਾਜੀ ਮੰਦਰ
  • ਦਸ਼ਾ ਮਾਤਾਜੀ ਮੰਦਰ

ਵੇਖਣਯੋਗ ਥਾਵਾਂ

[ਸੋਧੋ]
ਮਹਾਦੇਵ ਮੰਦਰ
  • ਖਾਰੀ ਨਦੀ

ਸੰਦਰਭ

[ਸੋਧੋ]