ਅੰਕਿਤਾ ਲੋਖੰਡੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅੰਕਿਤਾ ਲੋਖੰਡੇ
ਪਵਿਤਰ ਰਿਸ਼ਤਾ ਨਾਮਕ ਧਾਰਾਵਾਹਿਕ ਦੇ ਸੈੱਟ ਤੇ ਅੰਕਿਤਾ ਲੋਖੰਡੇ
ਜਨਮ (1984-12-19) 19 ਦਸੰਬਰ 1984 (ਉਮਰ 39)
ਇੰਦੌਰ, ਭਾਰਤ
ਪੇਸ਼ਾਐਕਟਰੈਸ
ਸਰਗਰਮੀ ਦੇ ਸਾਲ2004-ਹੁਣ

ਅੰਕਿਤਾ ਲੋਖੰਡੇ (ਮਰਾਠੀ: अंकिता लोखंडे) ਭਾਰਤੀ ਟੈਲੀਵਿਜ਼ਨ ਐਕਟਰੈਸ ਹੈ। 2009 ਤੋਂ ਉਹ ਪਵਿਤਰ ਰਿਸ਼ਤਾ ਨਾਮਕ ਧਾਰਾਵਾਹਿਕ ਵਿੱਚ ਮੁੱਖ ਕਿਰਦਾਰ ਅਰਚਨਾ ਨੂੰ ਨਿਭਾ ਰਹੀ ਹੈ।[1]

ਹਵਾਲੇ[ਸੋਧੋ]

  1. "a new face on TV". realbollywood.com. 2009-01-06.