ਅੰਕਿਤਾ ਲੋਖੰਡੇ
ਦਿੱਖ
ਅੰਕਿਤਾ ਲੋਖੰਡੇ | |
---|---|
ਜਨਮ | (1984-12-19) 19 ਦਸੰਬਰ 1984 (ਉਮਰ 40) ਇੰਦੌਰ, ਭਾਰਤ |
ਪੇਸ਼ਾ | ਐਕਟਰੈਸ |
ਸਰਗਰਮੀ ਦੇ ਸਾਲ | 2004-ਹੁਣ |
ਅੰਕਿਤਾ ਲੋਖੰਡੇ (ਮਰਾਠੀ: अंकिता लोखंडे) ਭਾਰਤੀ ਟੈਲੀਵਿਜ਼ਨ ਐਕਟਰੈਸ ਹੈ। 2009 ਤੋਂ ਉਹ ਪਵਿਤਰ ਰਿਸ਼ਤਾ ਨਾਮਕ ਧਾਰਾਵਾਹਿਕ ਵਿੱਚ ਮੁੱਖ ਕਿਰਦਾਰ ਅਰਚਨਾ ਨੂੰ ਨਿਭਾ ਰਹੀ ਹੈ।[1]