ਮਾਰਟੀਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਾਰਟੀਨਾ
ਬਿਜ਼ੰਤੀਨੇ (ਪੂਰਬੀ ਰੋਮਨ) ਦੀ ਮਹਾਰਾਣੀ
ਜਨਮ6ਵੀ ਸਦੀ
ਮੌਤ641 ਤੋਂ ਬਾਅਦ

ਰਹੋਦੇਸ
ਔਲਾਦਕਾਂਸਟੈਂਟੀਨ, ਫੈਬੀਅਸ, ਥੀਓਡੋਸਿਓਸ, ਹਰਕਲਾਨਾਸ, ਡੇਵਿਡ (ਟਾਈਬੇਰੀਓਸ), ਮੈਰਿਨਸ, ਓਗੂਸਟਿਨਾ, ਅਨਾਸਤਾਸੀਆ / ਮਾਰਟੀਨਾ, ਫੈਬਰੀਨਿਆ
ਨਾਮ
ਮਾਰਟੀਨਾ
ਪਿਤਾਮਾਰਟੀਨੀਅਸ
ਮਾਤਾਮਾਰੀਆ

ਮਾਰਟੀਨਾ (ਅੰਗਰੇਜ਼ੀ:Martina, ਮੌਤ: 641 ਤੋਂ ਬਾਅਦ) ਬਿਜ਼ੰਤੀਨੀ (ਪੂਰਬੀ ਰੋਮਨ) ਦੀ ਦੂਸਰੀ ਸ਼ਾਸਕ ਸੀ। ਇਹ ਹਰੈਕਲੀਯੁਸ ਦੀ ਪਤਨੀ ਸੀ। ਇਹ ਹਰੈਕਲੀਯੁਸ  ਦੀ ਭੈਣ ਮਾਰੀਆ ਦੀ ਹੀ ਧੀ ਸੀ।[1]

ਹਵਾਲੇ[ਸੋਧੋ]