ਸਮੱਗਰੀ 'ਤੇ ਜਾਓ

ਮਾਰਟੀਨਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਾਰਟੀਨਾ
ਬਿਜ਼ੰਤੀਨੇ (ਪੂਰਬੀ ਰੋਮਨ) ਦੀ ਮਹਾਰਾਣੀ
ਜਨਮ6ਵੀ ਸਦੀ
ਮੌਤ641 ਤੋਂ ਬਾਅਦ

ਰਹੋਦੇਸ
ਔਲਾਦਕਾਂਸਟੈਂਟੀਨ, ਫੈਬੀਅਸ, ਥੀਓਡੋਸਿਓਸ, ਹਰਕਲਾਨਾਸ, ਡੇਵਿਡ (ਟਾਈਬੇਰੀਓਸ), ਮੈਰਿਨਸ, ਓਗੂਸਟਿਨਾ, ਅਨਾਸਤਾਸੀਆ / ਮਾਰਟੀਨਾ, ਫੈਬਰੀਨਿਆ
ਨਾਮ
ਮਾਰਟੀਨਾ
ਪਿਤਾਮਾਰਟੀਨੀਅਸ
ਮਾਤਾਮਾਰੀਆ

ਮਾਰਟੀਨਾ (ਅੰਗਰੇਜ਼ੀ: Martina, ਮੌਤ: 641 ਤੋਂ ਬਾਅਦ) ਬਿਜ਼ੰਤੀਨੀ (ਪੂਰਬੀ ਰੋਮਨ) ਦੀ ਦੂਸਰੀ ਸ਼ਾਸਕ ਸੀ। ਇਹ ਹਰੈਕਲੀਯੁਸ ਦੀ ਪਤਨੀ ਸੀ। ਇਹ ਹਰੈਕਲੀਯੁਸ ਦੀ ਭੈਣ ਮਾਰੀਆ ਦੀ ਧੀ ਸੀ।[1]

ਹਵਾਲੇ

[ਸੋਧੋ]