ਕੈਨੇਡੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੈਨੇਡੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ
Société Radio-Canada
ਕਿਸਮਕਰਾਊਨ ਕਾਰਪੋਰੇਸ਼ਨ
ਪਬਲਿਕ ਬਰਾਡਕਾਸਟਿੰਗ
ਬਰਾਡਕਾਸਟ
ਰੇਡੀਓ ਨੈੱਟਵਰਕ
ਟੈਲੀਵਿਜ਼ਨ ਨੈੱਟਵਰਕ
ਔਨਲਾਈਨ
ਦੇਸ਼ਕੈਨੇਡਾ
ਉਪਲਭਦੀNational; available on terrestrial and cable systems in American border communities; available internationally via।nternet and Sirius Satellite Radio
ਹੈਡਕੁਆਰਟਰਆਟਵਾ, ਓਨਟਾਰੀਓ, ਕੈਨੇਡਾ
ਮਾਲਕਦ ਕ੍ਰਾਊਨ
Key people
Hubert T. Lacroix, president
Heather Conway, Executive Vice President, English Networks
Louis Lalande, Executive Vice President, French Networks
ਸ਼ੁਰੂ ਕਰਨ ਦੀ ਤਾਰੀਖ
2 ਨਵੰਬਰ 1936 (radio)
6 ਸਤੰਬਰ 1952 (ਟੈਲੀਵਿਜ਼ਨ)
ਅਧਿਕਾਰਿਤ ਵੈੱਬਸਾਈਟ
CBC.ca
CBC/Radio-Canada Corporate Site

ਕੈਨੇਡੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ (ਫ਼ਰਾਂਸੀਸੀ: Société Radio-Canada) ਇੱਕ ਕੈਨੇਡੀਅਨ ਟੈਲੀਵਿਜ਼ਨ ਅਤੇ ਰੇਡੀਓ ਬਰਾਡਕਾਸਟਿੰਗ ਕਰਾਊਨ ਕਾਰਪੋਰੇਸ਼ਨ ਹੈ, ਜਿਸ ਨੂੰ ਆਮ ਤੌਰ 'ਤੇ ਸੀ ਬੀ ਸੀ/ਰੇਡੀਓ ਕੈਨੇਡਾ ਕਿਹਾ ਜਾਂਦਾ ਹੈ। ਭਾਵੇਂ ਕੈਨੇਡਾ ਵਿੱਚ ਕੁਝ ਸਥਾਨਕ ਸਟੇਸ਼ਨ ਸੀਬੀਸੀ ਦੀ ਸਥਾਪਨਾ ਤੋਂ ਪਹਿਲਾਂ ਦੇ ਵੀ ਹਨ, ਸੀਬੀਸੀ ਕੈਨੇਡਾ ਵਿੱਚ ਸਭ ਤੋਂ ਪੁਰਾਣਾ ਪ੍ਰਸਾਰਨ ਨੈੱਟਵਰਕ ਹੈ, ਜਿਸਨੂੰ 2 ਨਵੰਬਰ 1936 ਨੂੰ ਇਸ ਦੇ ਮੌਜੂਦਾ ਰੂਪ ਵਿੱਚ ਸਥਾਪਿਤ ਕੀਤਾ ਗਿਆ ਸੀ.[1]

ਹਵਾਲੇ[ਸੋਧੋ]