ਸੰਤ ਈਸ਼ਰ ਸਿੰਘ ਰਾੜੇਵਾਲੇ
ਦਿੱਖ
ਸੰਤ ਈਸ਼ਰ ਸਿੰਘ ਦਾ ਜਨਮ ਅਗਸਤ 1905 ਨੂੰ ਪਟਿਆਲਾ ਜ਼ਿਲ੍ਹੇ ਦੇ ਪਿੰਡ ਆਲੋਵਾਲ ਵਿੱਚ ਰਾਮ ਸਿੰਘ ਦੇ ਗ੍ਰਹਿ ਵਿਖੇ ਹੋਇਆ। ਪਹਿਲਾਂ ਉਨ੍ਹਾਂ ਦਾ ਨਾਂ ਗੁਲਾਬ ਸਿੰਘ ਸੀ। ਉਨ੍ਹਾਂ ਨੇ ਮੁੱਢਲੀ ਪੜ੍ਹਾਈ ਮਾਡਲ ਸਕੂਲ ਪਟਿਆਲਾ ਤੋਂ ਕੀਤੀ। ਇਸ ਦੇ ਨਾਲ-ਨਾਲ ਹਾਕੀ ਦੇ ਚੰਗੇ ਖਿਡਾਰੀ ਸਾਬਤ ਹੋਏ। 26 ਅਗਸਤ 1975 ਨੂੰ ਜਦੋਂ ਉਹ ਇੰਗਲੈਂਡ ਵਿੱਚ ਧਰਮ ਦਾ ਪ੍ਰਚਾਰ ਕਰਨ ਲਈ ਗਏ ਹੋਏ ਸਨ ਤਾਂ ਉੱਥੋਂ ਦੇ ਸ਼ਹਿਰ ਵੁਲਵਰਹੈਂਪਟਨ ਵਿੱਚ ਉਨ੍ਹਾਂ ਆਪਣਾ ਪੰਜ ਭੌਤਿਕ ਸਰੀਰ ਤਿਆਗ ਦਿੱਤਾ।[1]
ਹਵਾਲੇ
[ਸੋਧੋ]- ↑ ਜੋਗਿੰਦਰ ਸਿੰਘ ਓਬਰਾਏ. "ਸੰਤ ਈਸ਼ਰ ਸਿੰਘ ਰਾੜੇਵਾਲੇ". Retrieved 21 ਫ਼ਰਵਰੀ 2016.