ਆਲੋਵਾਲ
ਦਿੱਖ
ਆਲੋਵਾਲ | |
---|---|
ਪਿੰਡ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਪਟਿਆਲਾ |
ਬਲਾਕ | ਨਾਭਾ |
ਉੱਚਾਈ | 185 m (607 ft) |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਪਿੰਨ | 147001 |
ਨੇੜੇ ਦਾ ਸ਼ਹਿਰ | ਨਾਭਾ |
ਆਲੋਵਾਲ ਭਾਰਤੀ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਬਲਾਕ ਨਾਭਾ ਦਾ ਇੱਕ ਪਿੰਡ ਹੈ।[1] ਇਹ ਜ਼ਿਲਾ ਪਟਿਆਲਾ ਤੋਂ 18 ਕਿਲੋਮੀਟਰ ਦੂਰ ਉੱਤਰ ਦਿਸ਼ਾ ਵਲ ਹੈ। ਇਹ ਨਾਭਾ ਤੋਂ 16 ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ 67 ਕਿਲੋਮੀਟਰ ਦੂਰ ਹੈ। ਇਸ ਪਿੰਡ ਦਾ ਪਿਨ ਕੋਡ 147001 ਹੈ। ਆਲੋਵਾਲ ਪਿੰਡ ਦਾ ਡਾਕ-ਘਰ ਪਟਿਆਲਾ ਵਿੱਚ ਹੈ। ਇਸ ਪਿੰਡ ਵਿੱਚ ਕੁਲ 345 ਘਰ ਹਨ। ਇਸ ਪਿੰਡ ਦੀ ਕੁਲ ਵਸੋ 1791 ਹੈ। ਆਲੋਵਾਲ ਨਾਲ ਹੋਰ ਬਹੁਤ ਪਿੰਡ ਲਗਦੇ ਹਨ। ਇਸ ਪਿੰਡ ਤੋਂ 13 ਕਿਲੋਮੀਟਰ ਦੂਰ ਭਾਦਸੋਂ ਹੈ। ਆਲੋਵਾਲ ਤੋਂ ਕਨਸੂਹਾ ਕਲਾਂ ਪਿੰਡ 2 ਕਿਲੋਮੀਟਰ ਦੂਰ, ਖੇੜੀ ਜੱਟਾਂ 5 ਕਿਲੋਮੀਟਰ ਦੂਰ ਅਤੇ ਲੌਟ ਪਿੰਡ 3 ਕਿਲੋਮੀਟਰ ਹੈ। ਆਲੋਵਾਲ ਦੇ ਉੱਤਰ ਵਾਲੇ ਪਾਸੇ ਅਮਲੋਹ ਤਹਿਸੀਲ ਅਤੇ ਸਰਹਿੰਦ ਤਹਿਸੀਲ ਹੈ। ਇਸ ਤੋਂ ਦਖਣ ਵਾਲੇ ਪਾਸੇ ਪਟਿਆਲਾ ਹੈ।
ਪ੍ਰਸ਼ਾਸਨ
[ਸੋਧੋ]ਪਿੰਡ ਵਿੱਚ ਪੰਚਾਇਤੀ ਰਾਜ ਹੈ। ਪਿੰਡ ਦਾ ਪ੍ਰਬੰਧ ਸਵਿਧਾਨ ਦੇ ਅਨੁਸਾਰ ਜਨਤਾ ਵਲੋਂ ਚੁਣੇ ਸਰਪੰਚ ਵਲੋਂ ਚਲਾਇਆ ਜਾਂਦਾ ਹੈ।
ਵਿਸ਼ਾਕੁੱਲ | ਮਰਦ | ਔਰਤਾਂ | |
---|---|---|---|
ਘਰਾਂ ਦੀ ਗਿਣਤੀ | 135 | ||
ਆਬਾਦੀ | 624 | 325 | 299 |
ਬੱਚੇ(0-6) | 70 | 41 | 29 |
ਅਨੁਸੂਚਿਤ ਜਾਤੀ | 376 | 188 | 188 |
ਪਿਛੜੇ ਕਵੀਲੇ | 0 | 0 | 0 |
ਸਾਖਰਤਾ | 77.80 % | 83.10 % | 72.22 % |
ਕੁੱਲ ਕਾਮੇ | 223 | 191 | 32 |
ਮੁੱਖ ਕਾਮੇ | 221 | 0 | 0 |
ਦਰਮਿਆਨੇ ਕਮਕਾਜੀ ਲੋਕ | 02 | 0 | 02 |
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |