ਸਪੇਸਟਾਈਮ (ਗੁੰਝਲਖੋਲ੍ਹ)
ਦਿੱਖ
ਸਪੇਸਟਾਈਮ, ਗਣਿਤ ਅਤੇ ਭੌਤਿਕ ਵਿਗਿਆਨ ਵਿੱਚ ਇੱਕ ਗਣਿਤਿਕ ਮਾਡਲ ਨੂੰ ਕਹਿੰਦੇ ਹਨ। ਸਪੇਸਟਾਈਮ, ਸਪੇਸ-ਟਾਈਮ, ਸਪੇਸ ਟਾਈਮ ਜਾਂ ਸਪੇਸ ਅਤੇ ਟਾਈਮ ਵੀ ਇਹਨਾਂ ਚੀਜ਼ਾਂ ਵੱਲ ਇਸ਼ਾਰਾ ਕਰ ਸਕਦੇ ਹਨ:
ਵਿਗਿਆਨ ਅਤੇ ਗਣਿਤ
[ਸੋਧੋ]- ਸਪੇਸਟਾਈਮ ਡਾਇਗ੍ਰਾਮ, ਰਿਲੇਟੀਵਿਟੀ ਦੀ ਥਿਊਰੀ ਵਿੱਚ ਇੱਕ ਡਾਇਗ੍ਰਾਮ
- ਸਪੇਸ ਟਾਈਮ (ਕੈਮੀਕਲ ਇੰਜੀਨਿਅਰਿੰਗ), ਪ੍ਰਤੀਕ੍ਰਿਆ ਦੀ ਇੱਕ ਇਕਾਈ ਜਾਂ ਨਾਪ
- ਕੈਂਟ ਦੀ “ਕਰੀਟੀਕ ਔਫ ਪਿਓਰ ਰੀਜ਼ਨ” ਵਿੱਚ ਸਪੇਸ ਅਤੇ ਟਾਈਮ
ਕੰਪਿਊਟਿੰਗ
[ਸੋਧੋ]- ਸਪੇਸਟਾਈਮ (ਸੌਫਟਵੇਅਰ), 3D ਸਰਚ ਇੰਜਨ ਸੌਫਟਵੇਅਰ
- ਸਪੇਸ-ਟਾਈਮ ਟ੍ਰੇਡਔਫ, ਕੰਪਿਊਟਿੰਗ ਵਿੱਚ ਇੱਕ ਧਾਰਨਾ
- ਸਪੇਸ-ਟਾਈਮ ਕੋਡ (STC), ਡੈਟਾ ਟ੍ਰਾਂਸਮਿਸਨ ਵਿੱਚ ਇੱਕ ਤਕਨੀਕ
ਹੋਰ ਵਰਤੋਆਂ
[ਸੋਧੋ]- ਜੋਨਾਹ ਸ਼ਾਰਪ ਜਾਂ ਸਪੇਸਟਾਈਮ ਕੰਟੀਨੁੱਮ, ਸੰਗੀਤ ਪ੍ਰੋਡਿਊਸਰ
- "ਸਪੇਸ ਟਾਈਮ", ਦੀ ਸਾਮੈੱਨ ਐਲਬਮ ਬੌਸ ਡ੍ਰੱਮ ਉੱਤੇ ਇੱਕ ਗੀਤ
- "ਸਪੇਸ ਅਤੇ ਟਾਈਮ", ਵਰਵੇ ਐਲਬਮ ਅਰਬਨ ਹਾਈਮਨਸ ਉੱਤੇ ਇੱਕ ਗੀਤ
- "ਸਪੇਸਟਾਈਮ", ਨਾਈਟਰਾਈਡ ਤੋਂ ਤੀਨਾਸ਼ੇ ਦੁਆਰਾ ਇੱਕ ਗੀਤ
- "ਸਪੇਸ/ਟਾਈਮ", ਟੀਵੀ ਸੀਰੀਜ਼ ਡੌਕਟਰ ਵੂ ਦੇ ਦੋ ਮਿਨੀ-ਐਪੀਸੋਡ
- ਸਪੇਸ ਅਤੇ ਟਾਈਮ (ਮੈਗਜ਼ੀਨ), ਸਾਨਦਾਰ ਕਲਪਨਾ ਕਹਾਣੀ ਪ੍ਰਦ੍ਰਸ਼ਿਤ ਕਰਨ ਵਾਲਾ ਇੱਕ ਮੈਗਜ਼ੀਨ