ਨਾਦਾਰ
ਦਿੱਖ
ਨਾਦਾਰ | |
---|---|
ਜਨਮ | ਗਾਸਪਾਰ-ਫੇਲੀ ਤੂਰਨਾਸ਼ੋਂ 6 ਅਪ੍ਰੈਲ 1820 |
ਮੌਤ | 20 ਮਾਰਚ 1910 ਪੈਰਿਸ, ਫਰਾਂਸ | (ਉਮਰ 89)
ਕਬਰ | ਪੇਰੇ ਲਾਚੇਸ ਕਬਰਸਤਾਨ 48°51′36″N 2°23′46″E / 48.860°N 2.396°E |
ਰਾਸ਼ਟਰੀਅਤਾ | ਫ੍ਰੈਂਚ |
ਪੇਸ਼ਾ | ਫੋਟੋਗਰਾਫ਼ਰ, ਪੱਤਰਕਾਰ, ਨਾਵਲਕਕਾਰ, ਕੈਰੀਕੇਚਰ |
ਲਈ ਪ੍ਰਸਿੱਧ | ਫੋਟੋਗ੍ਰਾਫੀ ਵਿੱਚ ਪਾਇਨੀਅਰ |
Parent | ਵਿਕਟਰ ਤੂਰਨਾਸ਼ੋਂ |
ਦਸਤਖ਼ਤ | |
ਨਾਦਾਰ ਗਾਸਪਾਰ-ਫੇਲੀ ਤੂਰਨਾਸ਼ੋਂ (6 ਅਪਰੈਲ 1820 – 23 ਮਾਰਚ 1910),[1] ਇੱਕ ਫ਼ਰਾਂਸੀਸੀ ਫੋਟੋਗਰਾਫ਼ਰ, ਪੱਤਰਕਾਰ, ਨਾਵਲਕਕਾਰ, ਕੈਰੀਕੇਚਰ ਅਤੇ ਗੁਬਾਰਾ ਬਣਾਉਣ ਵਾਲਾ ਸੀ।
ਇਸ ਦੀਆਂ ਖਿੱਚੀਆਂ ਤਸਵੀਰਾਂ ਦੁਨੀਆ ਭਰ ਵਿੱਚ ਬਹੁਤ ਹੀ ਮਸ਼ਹੂਰ ਹਨ।
ਜੀਵਨ
[ਸੋਧੋ]ਨਾਦਾਰ ਦਾ ਜਨਮ ਅਪਰੈਲ 1820 ਵਿੱਚ ਪੈਰਿਸ ਵਿਖੇ ਹੋਇਆ (ਕੁਝ ਸਰੋਤ ਦੇ ਅਨੁਸਾਰ ਲਿਉਨ)। 1848 ਵਿੱਚ ਇਹ ਲ ਛਾਰੀਵਾਰੀ ਲਈ ਕੈਰੀਕੇਚਰ ਬਣਾਉਂਦਾ ਸੀ। 1849 ਵਿੱਚ ਇਸਨੇ ਰੇਵੂ ਕੋਮੀਕ ਅਤੇ ਪਤੀ ਯੂਰਨਾਲ ਪੂਰ ਰੀਰ। ਇਸਨੇ 1853 ਵਿੱਚ ਆਪਣੀਆਂ ਪਹਿਲੀਆਂ ਤਸਵੀਰਾਂ ਖਿੱਚੀਆਂ ਅਤੇ 1855 ਵਿੱਚ ਇਸਨੇ ਆਪਣਾ ਪਹਿਲਾ ਫੋਟੋਗਰਾਫ਼ ਸਟੂਡੀਓ ਖੋਲਿਆ। 1858 ਵਿੱਚ ਇਹ ਪਹਿਲਾ ਵਿਅਕਤੀ ਬਣਿਆ ਜਿਸਨੇ ਆਸਮਾਨ ਤੋਂ ਤਸਵੀਰਾਂ ਖਿੱਚੀਆਂ ਹੋਣ।
ਇਹ ਨਕਲੀ ਰੋਸ਼ਨੀ ਦੀ ਮਦਦ ਨਾਲ ਤਸਵੀਰਾਂ ਖਿੱਚਣ ਵਾਲਾ ਵੀ ਪਹਿਲਾ ਵਿਅਕਤੀ ਬਣਿਆ।
1910 ਵਿੱਚ 89 ਸਾਲ ਦੀ ਉਮਰ ਵਿੱਚ ਇਸ ਦੀ ਮੌਤ ਹੋ ਗਈ। ਇਸਨੂੰ ਪੈਰਿਸ ਦੀ ਪੈਰ ਲਾਛੈਸ ਕਬਰਿਸਤਾਨ ਵਿੱਚ ਦਫ਼ਨ ਕੀਤਾ ਗਿਆ।
ਗੈਲਰੀ
[ਸੋਧੋ]-
ਬਾਲਜ਼ਾਕ ਦਾ ਕੈਰੀਕੇਚਰ, 1850
-
ਯੂਲ ਫ਼ਾਵਰ in 1865
-
ਲਿਓਨ ਗਾਮਬੇਤਾ - 1870
-
ਗੁਸਤਾਵ ਦੋਰੇ (1859)
-
ਅਲੇਸਾਂਦਰ ਦੂਮਾ
-
ਨਸੀਰ ਅਲ-ਦੀਨ ਸ਼ਾਹ ਕਜਾਰ, ਪਰਸ਼ੀਆ ਦਾ ਬਾਦਸ਼ਾਹ 1848-1896
-
ਜੌਰਜ ਸੈਂਡ (1864)
-
ਯਾਂ-ਮਾਰੀ ਲ ਬਰੀਸ ਅਤੇ ਉਸ ਦੀ ਉੜਨ ਤਸ਼ਤਰੀ II
-
ਸਵੈ-ਤਸਵੀਰ
-
ਨਾਦਾਰ ਦਾ ਮੁੰਡਾ, ਯੂਰਪ ਵਿੱਚ ਦੂਜੀ ਜਪਾਨੀ ਅੰਬੈਸੀ ਦੇ ਮੈਂਬਰਾਂ ਦੇ ਨਾਲ (1863)
-
ਚਿੱਤਰਕਾਰਛਾਰਲ ਕਰੋਦਲ
ਹੋਰ ਵੇਖੋ
[ਸੋਧੋ]- ਨਾਦਾਰ ਇਨਾਮ, ਨਾਦਾਰ ਦੇ ਨਾਮ ਉੱਤੇ ਦਿੱਤਾ ਜਾਂਦਾ ਇਨਾਮ
ਹਵਾਲੇ
[ਸੋਧੋ]- ↑ "La Mort de Nadar". l'Aérophile (in French): 194. 1 April 1910.
{{cite journal}}
: Cite has empty unknown parameter:|1=
(help)CS1 maint: unrecognized language (link)
ਬਾਹਰੀ ਲਿੰਕ
[ਸੋਧੋ]- 1867 ਆਂਦਰੇ ਗਿੱਲ ਦੁਆਰਾ ਨਾਦਾਰ ਦਾ ਕੈਰੀਕੇਚਰ
- ਨਾਦਾਰ ਬਾਰੇ ਲੇਖ Archived 2002-03-12 at the Wayback Machine. - ਬਰੂਸ ਸਟਰਲਿੰਗ (ਅੰਗਰੇਜ਼ੀ)
- ਨਾਦਾਰ ਬਾਰੇ ਲੇਖ – ਰੌਜਰ ਸਿਕਾਲਾ
- ਨਾਦਾਰ ਦੁਆਰਾ ਖਿੱਚੀਆਂ ਤਸਵੀਰਾਂ