ਸਮੱਗਰੀ 'ਤੇ ਜਾਓ

ਬਾਬੂਲਾਲ ਗੌਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਾਬੂਲਾਲ ਗੌਰ
ਜਨਮ1930
ਨੌਗਿਰ, ਪ੍ਰਤਾਪਗੜ੍ਹ, ਉੱਤਰ ਪ੍ਰਦੇਸ਼, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਕੈਬਨਿਟ ਮੰਤਰੀ - ਗ੍ਰਹਿ ਅਤੇ ਜੇਲ, ਸਰਕਾਰ ਮੱਧ ਪ੍ਰਦੇਸ਼
ਲਈ ਪ੍ਰਸਿੱਧਰਾਜਨੀਤੀ, ਸਮਾਜ ਸੇਵੀ, ਪ੍ਰੇਰਕ ਆਗੂ
ਜੀਵਨ ਸਾਥੀਪ੍ਰੇਮ ਦੇਵੀ ਗੌਰ
ਬੱਚੇ1 ਪੁੱਤਰ, 2 ਧੀਆਂ

ਬਾਬੂਲਾਲ ਗੌਰ ਯਾਦਵ ਇੱਕ ਭਾਰਤੀ ਸਿਆਸਤਦਾਨ ਹੈ। ਇਹ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵੀ ਰਹੇ। ਇਹ ਭਾਰਤੀ ਜਨਤਾ ਪਾਰਟੀ ਦੇ ਨੇਤਾ ਹਨ।

ਜੀਵਨ

[ਸੋਧੋ]

ਗੌਰ ਦਾ ਜਨਮ ਪ੍ਰਤਾਪਗੜ੍ਹ ਜ਼ਿਲ੍ਹਾ ਉੱਤਰ ਪ੍ਰਦੇਸ਼ ਵਿੱਚੋ ਹੋਇਆ। ਇਹ ਅਹੀਰ ਜਾਤੀ ਨਾਲ ਸਬੰਧ ਰੱਖਦਾ ਹੈ।

ਹਵਾਲੇ

[ਸੋਧੋ]