ਬਾਬੂਲਾਲ ਗੌਰ
ਦਿੱਖ
ਬਾਬੂਲਾਲ ਗੌਰ | |
---|---|
ਜਨਮ | 1930 ਨੌਗਿਰ, ਪ੍ਰਤਾਪਗੜ੍ਹ, ਉੱਤਰ ਪ੍ਰਦੇਸ਼, ਭਾਰਤ |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਕੈਬਨਿਟ ਮੰਤਰੀ - ਗ੍ਰਹਿ ਅਤੇ ਜੇਲ, ਸਰਕਾਰ ਮੱਧ ਪ੍ਰਦੇਸ਼ |
ਲਈ ਪ੍ਰਸਿੱਧ | ਰਾਜਨੀਤੀ, ਸਮਾਜ ਸੇਵੀ, ਪ੍ਰੇਰਕ ਆਗੂ |
ਜੀਵਨ ਸਾਥੀ | ਪ੍ਰੇਮ ਦੇਵੀ ਗੌਰ |
ਬੱਚੇ | 1 ਪੁੱਤਰ, 2 ਧੀਆਂ |
ਬਾਬੂਲਾਲ ਗੌਰ ਯਾਦਵ ਇੱਕ ਭਾਰਤੀ ਸਿਆਸਤਦਾਨ ਹੈ। ਇਹ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵੀ ਰਹੇ। ਇਹ ਭਾਰਤੀ ਜਨਤਾ ਪਾਰਟੀ ਦੇ ਨੇਤਾ ਹਨ।
ਜੀਵਨ
[ਸੋਧੋ]ਗੌਰ ਦਾ ਜਨਮ ਪ੍ਰਤਾਪਗੜ੍ਹ ਜ਼ਿਲ੍ਹਾ ਉੱਤਰ ਪ੍ਰਦੇਸ਼ ਵਿੱਚੋ ਹੋਇਆ। ਇਹ ਅਹੀਰ ਜਾਤੀ ਨਾਲ ਸਬੰਧ ਰੱਖਦਾ ਹੈ।