ਸੀਮਾਬ ਅਕਬਰਾਬਾਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੀਮਾਬ ਅਕਬਰਾਬਾਦੀ
ਜਨਮ ਦਾ ਨਾਮਆਸ਼ਿਕ ਹੁਸੈਨ ਸਿਦੀਕੀ
ਜਨਮ(1882-06-05)5 ਜੂਨ 1882
ਆਗਰਾ, ਭਾਰਤ
ਮੌਤ31 ਜਨਵਰੀ 1951(1951-01-31) (ਉਮਰ 68)
ਕਰਾਚੀ, ਪਾਕਿਸਤਾਨ
ਵੰਨਗੀ(ਆਂ)Qat'aa, Rubai, Ghazal, Nazm, Noha, Salaam, essays. short stories, novels, biographies and translations.
ਕਿੱਤਾਲੇਖਕ, ਕਵੀ

ਸੀਮਾਬ ਅਕਬਰਾਬਾਦੀ (ਉਰਦੂ: سیماب اکبرآبادی‎) ਜਨਮ ਵਕਤ ਆਸ਼ਿਕ ਹੁਸੈਨ ਸਿਦੀਕੀ (ਉਰਦੂ: عاشق حسین صدیقی‎) ਜਨਮ 5 ਜੂਨ 1882 – ਮੌਤ 31 ਜਨਵਰੀ 1951, ਉਰਦੂ ਦੇ ਮਹਾਨ ਲੇਖਕ ਅਤੇ ਕਵੀ ਸਨ। ਉਹ ਦਾਗ ਦੇਹਲਵੀ ਦੇ ਸ਼ਾਗਿਰਦ ਸਨ। ਜਦੋਂ ਕਦੇ ਉਰਦੂ ਅਦਬ ਦਾ ਜਿਕਰ ਹੁੰਦਾ ਹੈ ਤਦ ਉਨ੍ਹਾਂ ਦਾ ਨਾਮ ਮੁਹੰਮਦ ਇਕਬਾਲ, ਜੋਸ਼ ਮਲੀਹਾਬਾਦੀ, ਫਿਰਾਕ ਗੋਰਖਪੁਰੀ ਅਤੇ ਜਿਗਰ ਮੁਰਾਦਾਬਾਦੀ ਦੇ ਨਾਲ ਲਿਆ ਜਾਂਦਾ ਹੈ।

ਮੁੱਖ ਰਚਨਾਵਾਂ[ਸੋਧੋ]

ਕਾਵਿ ਸੰਗ੍ਰਹਿ[ਸੋਧੋ]

  • ਨੇਸਤਾਨ
  • ਇਲਹਾਮ ਏ ਮੰਜ਼ੂਮ
  • ਕਾਰ ਏ ਇਮਰੋਜ਼
  • ਕਲੀਮ ਏ ਅਜਮ
  • ਸਾਜ਼ ਓ ਆਹੰਗ
  • ਲੋਹ ਏ ਮਹਫੂਜ਼

ਇੱਕ ਗ਼ਜ਼ਲ[ਸੋਧੋ]

ਅਬ ਕ੍ਯਾ ਬਤਾਊਂ ਮੈਂ ਤੇਰੇ ਮਿਲਨੇ ਸੇ ਕ੍ਯਾ ਮਿਲਾ
ਇਰਫ਼ਾਨ ਏ ਗ਼ਮ ਹੁਆ ਮੁਝੇ, ਦਿਲ ਕਾ ਪਤਾ ਮਿਲਾ
ਜਬ ਦੂਰ ਤਕ ਨ ਕੋਈ ਫ਼ਕੀਰ ਆਸ਼ਨਾ ਮਿਲਾ
ਤੇਰਾ ਨਿਯਾਜ਼ਮੰਦ ਤੇਰੇ ਦਰ ਸੇ ਜਾ ਮਿਲਾ
ਮੰਜਿਲ ਮਿਲੀ, ਮੁਰਾਦ ਮਿਲੀ, ਮੁੱਦਆ ਮਿਲਾ
ਸਬ ਕੁਛ ਮੁਝੇ ਮਿਲਾ ਜੋ ਤੇਰਾ ਨਕਸ਼ ਏ ਪਾ ਮਿਲਾ
ਯਾ ਜ਼ਖਮ ਏ ਦਿਲ ਕੋ ਚੀਰ ਕੇ ਸੀਨੇ ਸੇ ਫ਼ੇਂਕ ਦੇ
ਯਾ ਏਤਰਾਫ਼ ਕਰ ਕਿ ਨਿਸ਼ਾਨ ਏ ਵਫ਼ਾ ਮਿਲਾ
" ਸੀਮਾਬ " ਕੋ ਸ਼ਗੁਫਤਾ ਨ ਦੇਖਾ ਤਮਾਮ ਉਮਰ
ਕਮਬਖਤ ਜਬ ਮਿਲਾ ਹਮੇਂ ਗ਼ਮ ਆਸ਼ਨਾ ਮਿਲਾ