ਜੋਸ਼ ਮਲੀਹਾਬਾਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੋਸ਼ ਮਲੀਹਾਬਾਦੀ
ਜੋਸ਼ ਮਲੀਹਾਬਾਦੀ
ਜਨਮ ਸ਼ਬੀਰ ਹਸਨ ਖਾਨ
5 ਦਸੰਬਰ 1898
ਮਲੀਹਾਬਾਦ, ਯੂ ਪੀ, ਬਰਤਾਨਵੀ ਭਾਰਤ
ਮੌਤ 22 ਫਰਵਰੀ 1982(1982-02-22) (ਉਮਰ 83)
ਇਸਲਾਮਾਬਾਦ, ਪਾਕਿਸਤਾਨ
ਕੌਮੀਅਤ ਪਾਕਿਸਤਾਨੀ
ਨਸਲੀਅਤ ਅਫ਼ਰੀਦੀ ਪਠਾਣ (ਅਲੀ ਖੇਲ ਬਰਾਂਚ)
ਸਿੱਖਿਆ ਸ਼ਾਂਤੀਨਿਕੇਤਨ
ਕਿੱਤਾ ਕਵੀ
ਔਲਾਦ ਸੱਜਾਦ ਹੈਦਰ ਖਰੋਸ਼
ਰਿਸ਼ਤੇਦਾਰ

ਬਸ਼ੀਰ ਅਹਿਮਦ ਖਾਨ (ਪਿਤਾ)

ਤਬੱਸਮ ਇਖਲਾਕ (ਪੋਤਰੀ)
ਇਨਾਮ

ਪਦਮ ਭੂਸ਼ਣ, 1954

ਹਿਲਾਲ-ਏ-ਇਮਤਿਆਜ਼, 2013

ਜੋਸ਼ ਮਲੀਹਾਬਾਦੀ (ਉਰਦੂ: جوش ملیح آبادی‎) (ਜਨਮ ਸਮੇਂ ਸ਼ਬੀਰ ਹਸਨ ਖਾਨ ; شبیر حسن خان) (ਪ 5 ਦਸੰਬਰ 1898 – 22 ਫਰਵਰੀ 1982) 20ਵੀਂ ਸਦੀ ਦੇ ਇੱਕ ਉਰਦੂ ਸ਼ਾਇਰ ਸਨ। ਉਹ ੧੯੫੮ ਤੱਕ ਭਾਰਤ ਵਿੱਚ ਰਹੇ। ਫਿਰ ਪਾਕਿਸਤਾਨ ਚਲੇ ਗਏ ਸੀ।

ਲਿਖਤਾਂ[ਸੋਧੋ]

 • ਰੂਹ ਅਦਬ
 • ਅਵਾਜ਼ਾ ਹੱਕ
 • ਸ਼ਾਇਰ ਕੀ ਰਾਤੇਂ
 • ਜੋਸ਼ ਕੇ ਸੌ ਸ਼ਿਅਰ
 • ਨਕਸ਼ ਵੰਗਾਰ
 • ਸ਼ਾਲਾ ਓ ਸ਼ਬਨਮ
 • ਪੈਗ਼ੰਬਰ ਇਸਲਾਮ
 • ਫ਼ਿਕਰ ਓ ਨਿਸ਼ਾਤ
 • ਜਨੂੰ ਓ ਹਕੁਮਤ
 • ਹਰਫ਼ ਓ ਹਿਕਾਇਤ
 • ਹੁਸੈਨ ਔਰ ਇਨਕਲਾਬ
 • ਆਯਾਤ ਓ ਨਗ਼ਮਾਤ
 • ਅਰਸ਼ ਓ ਫ਼ਰਸ਼, ਰਾਮਸ਼ ਓ ਰੰਗ
 • ਸਨਬਲ ਓ ਸੁਲਾ ਸਿਲ
 • ਸੈਫ਼ ਓ ਸਬੁ
 • ਸਰੂਰ ਓ ਖ਼ਰੋਸ਼
 • ਸਮੂਮ ਓ ਸੁਬਹ
 • ਤਲੋ ਫ਼ਿਕਰ
 • ਮੌਜੁਦ ਓ ਮਫ਼ਕਰ
 • ਕਤਰਾ ਕਲਜ਼ਮ
 • ਨਵਾ ਦਰ ਜੋਸ਼
 • ਇਲਹਾਮ ਓ ਅਫ਼ਕਾਰ
 • ਨਜੂਮ ਓ ਜਵਾਹਰ
 • ਜੋਸ਼ ਕੇ ਮਰਸੀਏ
 • ਉਰਸ ਅਦਬ (ਹਿੱਸਾ ਅਵਲ ਓ ਦੋਮ)
 • ਅਰਫ਼ਾਨਿਆਤ ਜੋਸ਼
 • ਮਹਿਰਾਬ ਓ ਮਿਜ਼ਰਾਬ
 • ਦਿਵਾਨ ਜੋਸ਼

ਵਾਰਤਿਕ[ਸੋਧੋ]

 • ਮਕਾਲਾਤ ਜੋਸ਼
 • ਔਰਾਕ ਜ਼ਰੀਨ
 • ਜਜ਼ਬਾਤ ਫ਼ਿਤਰਤ
 • ਉਸ਼ਾ ਰਾਤ
 • ਮਕਾਲਾਤ ਜੋਸ਼
 • ਮਕਾਲਮਾਤ ਜੋਸ਼
 • ਯਾਦੋਂ ਕੀ ਬਾਰਾਤ (ਸਵੈਜੀਵਨੀ)