ਪੰਚਕਰਮ
ਦਿੱਖ
ਪੰਚਕਰਮ (ਭਾਵ ਪੰਜ ਕਰਮ) ਆਯੁਰਵੇਦ ਦੀ ਇਕ ਇਲਾਜ ਵਿਧੀ ਹੈ। ਪੰਚਰਕਮ ਨੂੰ ਆਯੁਰਵੇਦ ਦੀ ਵਿਸ਼ੇਸ਼ ਇਲਾਜ ਵਿਧੀ ਕਿਹਾ ਗਿਆ ਹੈ। ਇਸ ਵਿਧੀ ਰਾਹੀ ਸਰੀਰ ਵਿੱਚ ਹੋਣ ਵਾਲੇ ਰੋਗਾਂ ਅਤੇ ਰੋਗਾਂ ਦੇ ਕਾਰਣਾਂ ਨੂੰ ਦੂਰ ਕੀਤਾ ਜਾਂਦਾ ਹੈ, ਖਾਸਤੌਰ 'ਤੇ ਤਿੰਨ ਦੋਸ਼ ਵਾਤ, ਪਿੱਤ ਅਤੇ ਕਫ਼ ਦੇ ਸਾਧਾਰਨ ਇਲਾਜ ਲਈ ਇਸ ਨੂੰ ਵਰਤਿਆ ਜਾਂਦਾ ਹੈ।
ਇਸਨੂੰ ਵੀ ਦੇਖੋ
[ਸੋਧੋ]ਬਾਹਰੀ ਕੜੀਆਂ
[ਸੋਧੋ]- पंचकर्म और उसका औचित्य - डॉ॰ रमेशकुमार भूत्या
- पंचकर्म चिकित्सा Archived 2010-09-04 at the Wayback Machine.
- पंचकर्म Archived 2009-11-01 at the Wayback Machine.
- पंचकर्म चिकित्सा परिचय