ਚੰਦਰਕਾਂਤਾ
ਦਿੱਖ
ਲੇਖਕ | ਦੇਵਕੀਨੰਦਨ ਖਤਰੀ |
---|---|
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਵਿਧਾ | ਤਲਿੱਸਮੀ ਨਾਵਲ |
ਪ੍ਰਕਾਸ਼ਕ | Lehri Book Depot, Varanasi,।ndia |
ਪ੍ਰਕਾਸ਼ਨ ਦੀ ਮਿਤੀ | 1888 |
ਚੰਦਰਕਾਂਤਾ ਹਿੰਦੀ ਦੇ ਸ਼ੁਰੂਆਤੀ ਨਾਵਲਾਂ ਵਿੱਚ ਹੈ ਜਿਸਦੇ ਲੇਖਕ ਦੇਵਕੀਨੰਦਨ ਖਤਰੀ ਹਨ। ਇਸ ਦੀ ਰਚਨਾ 19ਵੀਂ ਸਦੀ ਦੇ ਆਖਰੀ ਵਿੱਚ ਹੋਈ ਸੀ। ਇਹ ਨਾਵਲ ਬਹੁਤ ਜ਼ਿਆਦਾ ਲੋਕਪ੍ਰਿਯ ਹੋਇਆ ਸੀ ਅਤੇ ਕਿਹਾ ਜਾਂਦਾ ਹੈ ਕਿ ਇਸਨੂੰ ਪੜ੍ਹਨ ਲਈ ਕਈ ਲੋਕਾਂ ਨੇ ਦੇਵਨਾਗਰੀ ਸਿੱਖੀ ਸੀ। ਇਹ ਤਲਿੱਸਮ ਅਤੇ ਠੱਗੀ ਉੱਤੇ ਆਧਾਰਿਤ ਹੈ ਅਤੇ ਇਸ ਦਾ ਨਾਮ ਨਾਇਕਾ ਦੇ ਨਾਮ ਉੱਤੇ ਰੱਖਿਆ ਗਿਆ ਹੈ।