ਅੰਜਲੀ ਪਵਾਰ
ਦਿੱਖ
ਅੰਜਲੀ ਪਵਾਰ ਪੁਣੇ, ਮਹਾਰਾਸ਼ਟਰ ਦੀ ਸੰਸਥਾ "ਸਾਖੀ" ਦੀ ਪ੍ਰਧਾਨ ਹੈ। ਇਸਦੀ ਸੰਸਥਾ ਬੱਚੇ ਦੀ ਸੁਰੱਖਿਆ ਲਈ ਕੰਮ ਕਰਦੀ ਹੈ।[1]
ਪ੍ਰੀਤ ਮੰਦਰ ਗੋਦ ਘੋਟਾਲਾ
[ਸੋਧੋ]ਉਸ ਨੇ ਪ੍ਰੀਤ ਮੰਦਰ ਗੋਦ ਘੋਟਾਲੇ ਦੇ ਮਾਮਲੇ ਦਾ ਪਰਦਾ ਫਾਸ਼ ਕੀਤਾ।[2]
ਮਾਪਿਆਂ ਨਾਲ ਬੱਚਿਆਂ ਦਾ ਮੇਲ ਕਰਵਾਉਣਾ
[ਸੋਧੋ]ਉਸ ਨੇ ਹੇਨਜ਼ ਦੀ ਉਸਦੇ ਮਾਪੇ ਲੱਭਣ ਵਿੱਚ ਮਦਦ ਕੀਤੀ।[3]
ਸੁਪਰੀਮ ਕੋਰਟ ਵਿੱਚ ਪਟੀਸ਼ਨ
[ਸੋਧੋ]ਉਸ ਨੇ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਰਜ ਕਰਵਾਈ ਤਾਂਕਿ ਅੰਤਰ-ਰਾਸ਼ਟਰੀ ਗੋਦ ਨੂੰ ਉਦੋਂ ਤੱਕ ਰੋਕਿਆ ਜਾਵੇ ਜਦ ਤੱਕ ਇੱਕ ਨਵ ਕਾਨੂੰਨ ਨਹੀਂ ਬਣ ਜਾਂਦਾ।[4] ਪਟੀਸ਼ਨ ਵਿੱਚ ਸਰਕਾਰੀ ਅਧਿਕਾਰੀਆਂ ਦੀ ਪੜਤਾਲ ਦੀ ਮੰਗ ਕੀਤੀ ਗਈ ਹੈ ਜੋ ਜਬਰਦਸਤੀ, ਬਲੈਕਮੇਲ, ਧਮਕੀਆਂ ਅਤੇ ਰਿਸ਼ਵਤ ਦੇ ਜ਼ਰੀਏ ਬੱਚਿਆਂ ਦੀ ਖ਼ਰੀਦੋ-ਫ਼ਰੋਖ਼ਤ ਦਾ ਕਾਰੋਬਾਰ ਚਲਾਉਂਦੇ ਹਨ।[5]
ਹਵਾਲੇ
[ਸੋਧੋ]- ↑ "Sakhee (Working For Child Rights) -NGO". Retrieved 23 May 2012.[permanent dead link]
- ↑ "Grandmother's investigation plea against Preet Mandir dismissed". Retrieved 23 May 2012.
- ↑ Ambika Pandit (7 Nov 2010). "Sans home and identity: A story from the US - Times of India". TNN. Archived from the original on 10 ਜੂਨ 2015. Retrieved 21 May 2012.
{{cite web}}
: Unknown parameter|dead-url=
ignored (|url-status=
suggested) (help) - ↑ "Time to suspend inter-country adoptions?". 16 May 2012. Archived from the original on 10 ਜੂਨ 2015. Retrieved 23 May 2012.
- ↑ "Baby business? NGOs ask SC to suspend inter-country adoptions". 4 May 2012. Retrieved 23 May 2012.