ਕੁਮਾਰਗੁਪਤ ਪਹਿਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੁਮਾਰਗੁਪਤ ਪ੍ਰਾਚੀਨ ਭਾਰਤ ਵਿੱਚ ਤੀਜੀ ਤੋਂ ਪੰਜਵੀਂ ਸਦੀ ਤੱਕ ਰਾਜ ਕਰਨ ਵਾਲੇ ਗੁਪਤ ਰਾਜਵੰਸ਼ ਦਾ ਰਾਜਾ ਸੀ। ਇਹਨਾਂ ਦੀ ਰਾਜਧਾਨੀ ਪਾਟਲੀਪੁੱਤਰ ਸੀ ਜੋ ਵਰਤਮਾਨ ਸਮੇਂ ਵਿੱਚ ਪਟਨੇ ਦੇ ਰੂਪ ਵਿੱਚ ਬਿਹਾਰ ਦੀ ਰਾਜਧਾਨੀ ਹੈ।