ਆਬਾਦਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਆਬਾਦਾਨ (ਫ਼ਾਰਸੀ:آبادان ) ਖੁਜਿਸਤਾਨ ਰਿਆਸਤ ਦਾ ਦੱਖਣ ਪੱਛਮੀ ਸ਼ਹਿਰ ਹੈ। ਇਹ ਆਬਾਦਾਨ ਦੀਪ ਤੇ ਵਸਿਆ ਹੋਇਆ ਹੈ, ਜੋ ਕਿ ਫ਼ਾਰਸ ਦੀ ਖਾੜੀ ਤੋਂ ੫੩ ਕਿੱਲੋਮੀਟਰ ਦੂਰ ਹੈ। ਇਹ ਇਰਾਕ ਦੀ ਸਰਹਦ ਦੇ ਬਹੁਤ ਨਜਦੀਕ ਹੈ। ਇਰਾਨ-ਇਰਾਕ ਜੰਗ ਮਗਰੋਂ ਇਸਦੀ ਆਬਾਦੀ ਬਹੁਤ ਘਟ ਗਈ ਸੀ। ੧੯੯੨ ਵਿੱਚ ਲੋਕਾਂ ਨੇ ਵਾਪਸੀ ਸ਼ੁਰੂ ਕੀਤੀ, ਜੋਕਿ ਸਿਰਫ ੮੪,੭੭੪ ਸਨ। ੨੦੦੧ ਚ ਸ਼ਾਂਤੀ ਮਗਰੋਂ ਆਬਾਦ ਵੱਧ ਕੇ ੨੦੩,੦੭੩ ਤੇ ਪਹੁੰਚ ਗਈ ਸੀ। ੨੦੦੬ ਦੀ ਜਨਗੜਨਾ ਅਨੁਸਾਰ ਇਸ ਦੀ ਆਬਾਦੀ ੨੧੭,੯੮੮ ਸੀ। ਆਬਾਦਾਨ ਰਿਫ਼ਾਈਨਰੀ ਦੁਨੀਆ ਦੀ ਸਭ ਤੋਂ ਵਡੀਆਂ ਰਿਫਾਈਨ੍ਰੀਆਂ ਚੋਂ ਇੱਕ ਹੈ।

{{{1}}}