ਸਮੱਗਰੀ 'ਤੇ ਜਾਓ

ਰੋਜ਼ਾ ਉਤਨਬਾਈਵਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰੋਜ਼ਾ ਉਤਨਬਾਈਵਾ
Роза Отунбаева
ਤੀਜੀ ਕਿਰਗਿਜ਼ਸਤਾਨ ਦੀ ਰਾਸ਼ਟਰਪਤੀ
ਦਫ਼ਤਰ ਵਿੱਚ
7 April 2010 – 1 December 2011
Acting: 7 April 2010 – 3 July 2010
ਪ੍ਰਧਾਨ ਮੰਤਰੀAlmazbek Atambayev
Omurbek Babanov (Acting)
Almazbek Atambayev
ਤੋਂ ਪਹਿਲਾਂKurmanbek Bakiyev
ਤੋਂ ਬਾਅਦAlmazbek Atambayev
ਵਿਦੇਸ਼ ਮਾਮਲਿਆਂ ਬਾਰੇ ਮੰਤਰੀ
ਦਫ਼ਤਰ ਵਿੱਚ
26 ਫਰਬਰੀ1992 – 10 ਅਕਤੂਬਰ1992
ਪ੍ਰਧਾਨ ਮੰਤਰੀTursunbek Chyngyshev
ਤੋਂ ਪਹਿਲਾਂMuratbek Imanaliyev
ਤੋਂ ਬਾਅਦEdnan Karabayev
ਨਿੱਜੀ ਜਾਣਕਾਰੀ
ਜਨਮ (1950-08-23) 23 ਅਗਸਤ 1950 (ਉਮਰ 74)
Frunze, Soviet Union
(now Bishkek, Kyrgyzstan)
ਸਿਆਸੀ ਪਾਰਟੀSocial Democratic Party
ਜੀਵਨ ਸਾਥੀBK Sadybakasov (1963–2006)
ਅਲਮਾ ਮਾਤਰMoscow State University

ਰੋਜ਼ਾ ਉਤਨਬਾਈਵਾ (Kyrgyz and Russian: Роза Исаковна Отунбаева; ਜਨਮ ਅਗਸਤ 23, 1950) ਕਿਰਗਿਜ਼ਸਤਾਨ ਦੀ ਰਾਜਨੀਤਿਕ ਅਤੇ ਰਾਸ਼ਟਰਪਤੀ ਹੈ।

ਕਾਰਜਕਾਲ

[ਸੋਧੋ]

ਰੋਜ਼ਾ ਦਾ ਕਾਰਜਕਾਲ 7 ਅਪ੍ਰੈਲ 2010 ਤੋਂ 1 ਦਸੰਬਰ 2011 ਸੀ। 3 ਜੁਲਾਈ 2010 ਨੂੰ ਉਸਨੇ ਰਾਸ਼ਟਰਪਤੀ ਵਜੋਂ ਸੌਂਹ ਚੁੱਕੀ। ਸ੍ਰੀਮਤੀ ਰੋਜ਼ਾ ਅਪਰੈਲ 2010 ਤੋਂ ਦਸੰਬਰ 2011 ਤੱਕ ਕਿਰਗਿਸਤਾਨ ਦੀ ਰਾਸ਼ਟਰਪਤੀ ਰਹੀ। ਇਸ ਤੋਂ ਪਹਿਲਾਂ ਉਹ ਕਿਰਗੀਸਤਾਨ ਦੀ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਹੋਣ ਦਾ ਮਨ ਵੀ ਹਾਸਿਲ ਹੈ। ਉਸ ਨੇ ਆਪਣੇ ਕਰੀਯਰ ਦੀ ਸੁਰੂਆਤ ਇਕ ਅਧਿਆਪਕ ਵਜੋਂ ਕੀਤੀ ਅਤੇ 1981 ਵਿੱਚ ਕਮਿਊਨਿਸਟ ਪਾਰਟੀ ਦੇ ਸਹਿਯੋਗ ਨਾਲ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ। ਰੋਜ਼ਾ ਕਈ ਅਹਿਮ ਅਹੁਦਿਆਂ ਉੱਤੇ ਰਹਿ ਚੁੱਕੀ ਹੈ। 2011 ਵਿੱਚ ਉਸ ਦਾ ਨਾਂ ਵਿਸ਼ਵ ਦੀਆਂ 150 ਪ੍ਰਭਾਵਸ਼ਾਲੀ ਔਰਤਾਂ ਵਿੱਚ ਸ਼ਾਮਲ ਸੀ।[1]

ਫੋਟੋ ਗੈਲਰੀ

[ਸੋਧੋ]
ਰੋਜ਼ਾ ਉਤਨਬਾਈਵਾ ਹਿਲੇਰੀ ਕਲਿੰਟਨ (2011)

ਹੋਰ ਦੇਖੋ

[ਸੋਧੋ]
  • 2010 Kyrgyzstani uprising
  • List of elected and appointed female heads of state
  • Torild Skard (2014) 'Roza Otunbayeva' "Women of power - half a century of female presidents and prime ministers worldwide", Bristol: Policy Press ISBN 978-1-44731-578-0

ਹਵਾਲੇ

[ਸੋਧੋ]
  1. "ਰੋਜ਼ਾ ਉਤਨਬਾਈਵਾ". 19 ਫ਼ਰਵਰੀ 2016. Retrieved 19 ਫ਼ਰਵਰੀ 2016.

ਬਾਹਰੀ ਕੜੀਆਂ

[ਸੋਧੋ]