ਹਿਲੇਰੀ ਕਲਿੰਟਨ
Jump to navigation
Jump to search
ਹਿਲੇਰੀ ਰੋਧਾਮ ਕਲਿੰਟਨ | |
---|---|
![]() | |
67ਵੀਂ ਸੰਯੁਕਤ ਰਾਜ ਅਮਰੀਕਾ ਦੀ ਰਾਜ ਸਕੱਤਰ | |
ਦਫ਼ਤਰ ਵਿੱਚ 21 ਜਨਵਰੀ 2009 – 1 ਫਰਵਰੀ 2013 | |
ਪਰਧਾਨ | ਬੈਰਕ ਓਬਾਮਾ |
ਡਿਪਟੀ | ਜੇਮਸ ਸਟੇਨਬਰਗ ਵਿਲੀਅਮ ਬਰਨਸ |
ਸਾਬਕਾ | ਕੋਂਡੋਲੀਜ਼ਾ ਰਾਈਸ |
ਉੱਤਰਾਧਿਕਾਰੀ | ਜਾਨ ਕੈਰੀ |
ਨਿਊਯਾਰਕ ਤੋਂ ਯੂਨਾਈਟਡ ਸਟੇਟਸ ਦੇ ਸੈਨੇਟਰ | |
ਦਫ਼ਤਰ ਵਿੱਚ ਜਨਵਰੀ 3, 2001 – 21 ਜਨਵਰੀ 2009 | |
ਸਾਬਕਾ | Daniel Patrick Moynihan |
ਉੱਤਰਾਧਿਕਾਰੀ | Kirsten Gillibrand |
ਸੰਯੁਕਤ ਰਾਜ ਅਮਰੀਕਾ ਦੀ ਪਹਿਲੀ ਮਹਿਲਾ | |
ਦਫ਼ਤਰ ਵਿੱਚ 20 ਜਨਵਰੀ 1993 – 20 ਜਨਵਰੀ 2001 | |
ਪਰਧਾਨ | ਬਿਲ ਕਲਿੰਟਨ |
ਸਾਬਕਾ | ਬਾਰਬਰਾ ਬੁਸ਼ |
ਉੱਤਰਾਧਿਕਾਰੀ | ਲੌਰਾ ਬੁਸ਼ |
First Lady of Arkansas | |
ਦਫ਼ਤਰ ਵਿੱਚ 11 ਜਨਵਰੀ 1983 – 12 ਦਸੰਬਰ 1992 | |
ਗਵਰਨਰ | ਬਿਲ ਕਲਿੰਟਨ |
ਸਾਬਕਾ | Gay Daniels White |
ਉੱਤਰਾਧਿਕਾਰੀ | Betty Tucker |
ਦਫ਼ਤਰ ਵਿੱਚ 9 ਜਨਵਰੀ 1979 – 19 ਜਨਵਰੀ 1981 | |
ਗਵਰਨਰ | ਬਿਲ ਕਲਿੰਟਨ |
ਸਾਬਕਾ | ਬਾਰਬਰਾ ਪਰਿਓਰ |
ਉੱਤਰਾਧਿਕਾਰੀ | Gay Daniels White |
ਨਿੱਜੀ ਜਾਣਕਾਰੀ | |
ਜਨਮ | ਹਿਲੇਰੀ ਡਿਆਨੇ ਰੋਧਾਮ ਅਕਤੂਬਰ 26, 1947 ਸ਼ਿਕਾਗੋ, ਇਲੀਨੋਇਸ, ਅਮਰੀਕਾ |
ਸਿਆਸੀ ਪਾਰਟੀ | ਡੈਮੋਕ੍ਰੈਟਿਕ (1968–present) |
ਹੋਰ ਸਿਆਸੀ | ਰਿਪਬਲੀਕਨ (Before 1968) |
ਪਤੀ/ਪਤਨੀ | ਬਿਲ ਕਲਿੰਟਨ (ਵਿ. 1975) |
ਸੰਤਾਨ | ਚੇਲਸੀਆ (b. 1980) |
ਅਲਮਾ ਮਾਤਰ | Wellesley College Yale University |
ਦਸਤਖ਼ਤ | ![]() |
ਵੈਬਸਾਈਟ | Official website |
ਹਿਲੇਰੀ ਡਿਆਨੇ ਰੋਧਾਮ ਕਲਿੰਟਨ (/ˈhɪləri daɪˈæn ˈrɒdəm ˈklɪntən/; ਜਨਮ 26 ਅਕਤੂਬਰ 1947) ਅਮਰੀਕਾ ਦੇ ਨਿਊਯਾਰਕ ਪ੍ਰਾਂਤ ਤੋਂ ਸੈਨੇਟਰ (2001 ਤੋਂ 2009), ਸਾਬਕਾ ਬਦੇਸ਼ ਮੰਤਰੀ, ਸੰਯੁਕਤ ਰਾਜ ਅਮਰੀਕਾ ਦੀ ਪਹਿਲੀ ਮਹਿਲਾ ਰਹੀ ਹੈ। ਉਹ ਸਾਬਕਾ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਦੀ ਪਤਨੀ ਹੈ।