ਸੀਮਾ ਕਿਆਨ
ਸੀਮਾ ਕਿਆਨ | |||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|
ਜਨਮ | ਅੰ. 145 or 135 BC | ||||||||||||||||||||||
ਮੌਤ | 86 BC | ||||||||||||||||||||||
ਪੇਸ਼ਾ | ਇਤਿਹਾਸਕਾਰ | ||||||||||||||||||||||
ਲਈ ਪ੍ਰਸਿੱਧ | ਰਿਕਾਰਡਸ ਆਫ਼ ਦਾ ਗ੍ਰਾਂਡ ਹਿਸਟੋਰੀਅਨ | ||||||||||||||||||||||
ਰਿਸ਼ਤੇਦਾਰ | ਸੀਮਾ ਤਾਨ (ਪਿਤਾ) | ||||||||||||||||||||||
ਚੀਨੀ ਨਾਮ | |||||||||||||||||||||||
ਰਿਵਾਇਤੀ ਚੀਨੀ | 司馬遷 | ||||||||||||||||||||||
ਸਰਲ ਚੀਨੀ | 司马迁 | ||||||||||||||||||||||
(personal name) | |||||||||||||||||||||||
| |||||||||||||||||||||||
Zizhang | |||||||||||||||||||||||
ਰਿਵਾਇਤੀ ਚੀਨੀ | 子長 | ||||||||||||||||||||||
ਸਰਲ ਚੀਨੀ | 子长 | ||||||||||||||||||||||
(courtesy name) | |||||||||||||||||||||||
|
ਸੀਮਾ ਕਿਆਨ (ਅੰ. 145 ਜਾਂ 135 -86 ਈ. ਪੂ.) ਇੱਕ ਚੀਨੀ ਇਤਿਹਾਸਕਾਰ ਸੀ ਜੋ ਹਾਨ ਰਾਜਵੰਸ਼ ਨਾਲ ਸਬੰਧ ਰੱਖਦਾ ਸੀ। ਇਸਨੂੰ ਚੀਨੀ ਇਤਿਹਾਸਕਾਰੀ ਦੇ ਪਿਤਾਮਾ ਵਜੋਂ ਪਛਾਣਿਆ ਜਾਂਦਾ ਹੈ ਜਿਸਨੇ ਰਿਕਾਰਡਸ ਆਫ਼ ਦਾ ਗ੍ਰਾਂਡ ਹਿਸਟੋਰੀਅਨ ਵਰਗਾ ਮਹਾਨ ਕੰਮ ਕੀਤਾ ਜਿਸ ਵਿੱਚ ਉਸਨੇ ਇਤਿਹਾਸ ਨੂੰ ਜੀਵਨੀਆਂ ਦੀ ਲੜੀ ਦੇ ਰੂਪ ਵਿੱਚ ਪੇਸ਼ ਕੀਤਾ। ਇਹ ਚੀਨ ਦਾ ਪ੍ਰਚਲਿਤ ਇਤਿਹਾਸ ਹੈ ਜੋ ਹਾਨ ਦੇ ਬਾਦਸ਼ਾਹ ਵੂ ਦੀ ਹਕੂਮਤ ਦੌਰਾਨ ਯੈਲੋ ਬਾਦਸ਼ਾਹ ਉੱਤੇ ਵਾਰ ਕਰਨ ਤੱਕ ਦਾ ਦੌ ਹਜ਼ਾਰ ਸਾਲ ਤੋਂ ਵੱਧ ਸਮੇਂ ਦਾ ਇਤਿਹਾਸ ਹੈ। ਸੀਮਾ ਕੋਰਟ ਜੋਤਸ਼ੀ ਵਜੋਂ ਕੰਮ ਕਰਦਾ ਸੀ ਜਿਸ ਨੂੰ ਬਾਅਦ ਵਿੱਚ ਇਸਦੇ ਸਮਕਾਲੀਆਂ ਨੇ ਇਸਨੂੰ ਆਪਣੇ ਯਾਦਗਾਰੀ ਕੰਮਾਂ ਲਈ ਇੱਕ ਵੱਡਾ ਅਤੇ ਮਹਾਨ ਇਤਿਹਾਸਕਾਰ ਬਣ ਦੀ ਸਲਾਹ ਦਿੱਤੀ।
ਮੁੱਢਲਾ ਜੀਵਨ
[ਸੋਧੋ]ਸੀਮਾ ਕਿਆਨ ਦਾ ਜਨਮ ਅਤੇ ਪਰਵਰਿਸ਼ ਲੋਂਗਮੇਨ ਵਿੱਚ ਹੋਈ ਜੋ ਹੁਣ ਦੇ ਸਮੇਂ ਵਿੱਚ ਹਾਨਚੈੰਗ ਹੈ ਜਿਥੇ ਜੋਤਿਸ਼ ਪਰਿਵਾਰ ਵਸਦੇ ਹਨ। ਇਸਦਾ ਪਿਤਾ, ਸੀਮਾ ਤਾਨ, ਕੋਰਟ ਜੋਤਸ਼ੀ ਸੀ ਇਸਦੇ ਨਾਲ ਹੀ ਉਸਨੇ ਵੱਖ-ਵੱਖ ਵਿਸ਼ਿਆ ਉੱਤੇ ਵੀ ਕੰਮ ਕੀਤਾ।[1] ਉਸਦੀ ਮੁੱਖ ਜਿੰਮੇਵਾਰੀ ਸ਼ਾਹੀ ਲਾਈਬ੍ਰੇਰੀ ਦਾ ਪ੍ਰਬੰਧ ਕਰਨਾ ਅਤੇ ਕਲੇਂਡਰ ਦਾ ਪੁਨਰਗਠਨ ਕਰਨਾ ਸੀ। ਆਪਣੇ ਪਿਤਾ ਦੀ ਤੀਬਰ ਸਿਖਲਾਈ ਕਾਰਣ,ਸੀਮਾ ਨੂੰ ਦਸ ਸਾਲ ਦੀ ਉਮਰ ਵਿੱਚ ਹੀ ਪੁਰਾਣੀਆਂ ਲਿਖਤਾਂ ਦੀ ਜਾਣਕਾਰੀ ਸੀ। ਵੀਹ ਸਾਲ ਦੀ ਉਮਰ ਵਿੱਚ ਸੀਮਾ ਕਿਆਨ ਨੇ ਆਪਣੇ ਦੇਸ਼ ਦੀ ਯਾਤਰਾ ਮੁਢੋਂ-ਆਖਿਰ ਤੱਕ ਕੀਤੀ ਜਿਥੇ ਉਹ ਪੁਰਾਣੀਆਂ ਇਮਾਰਤਾਂ ਵਿੱਚ ਰੁਕਦਾ ਸੀ ਅਤੇ ਪ੍ਰਾਚੀਨ ਰਿਸ਼ੀ ਰਾਜੇ ਨੇ ਹੁਨਾਨ ਦੇ ਪਹਾੜ ਕੁਆਈਜੀ ਅਤੇ ਸ਼ੁਨ ਦੀ ਕਬਰਾਂ ਲਈ ਮੰਗ ਕੀਤੀ। ਇਹ ਹੁਨਾਨ ਤੋਂ ਬਿਨਾਂ ਵੀ ਕਈ ਹੋਰ ਜਗ੍ਹਾਂ ਤੇ ਰੁਕਿਆ।
ਹਵਾਲੇ
[ਸੋਧੋ]- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000C-QINU`"'</ref>" does not exist.
<ref>
tag defined in <references>
has no name attribute.