ਸਮੱਗਰੀ 'ਤੇ ਜਾਓ

ਗੱਲ-ਬਾਤ:ਬਹਾਮਾਸ

ਸਫ਼ਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਹਾਇਕ ਨਹੀ ਹੈ।
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਉਚਾਰਨ

[ਸੋਧੋ]

ਕਿਰਪਾ ਕਰਕੇ ਪੰਜਾਬੀ ਉਚਾਰਨ ਨੂੰ ਸਹੀ ਜਾਂ ਗਲਤ ਦਰਸਾਉਣ ਲਈ ਅੰਗਰੇਜ਼ੀ IPA ਦੀ ਮਦਦ ਨਾ ਲਓ ਕਿਉਂਕਿ ਪੰਜਾਬੀ ਦੇ ਆਪਣੇ ਲਿਪਾਂਤਰਨ ਨਿਯਮ ਹਨ ਜੋ ਕਿ ਅੰਗਰੇਜ਼ੀ 'ਤੇ ਨਿਰਭਰ ਨਹੀਂ ਕਰਦੇ। ਰਿਵਾਇਤੀ ਤੌਰ 'ਤੇ ਇਸਨੂੰ ਬਹਾਮਾਸ ਕਿਹਾ ਗਿਆ ਹੈ ਜਿਵੇਂ ਕਿ ਲੈਟਿਨ ਨੂੰ ਲਾਤੀਨੀ ਜਾਂ ਅਮੈਰਿਕਾ ਨੂੰ ਅਮਰੀਕਾ। ਸੋ ਕਿਰਪਾ ਕਰਕੇ ਅੰਗਰੇਜ਼ੀ ਮਾਪ-ਦੰਡ ਨਾਂ ਵਰਤੋ।--Babanwalia (ਗੱਲ-ਬਾਤ) ੧੨:੩੪, ੨੨ ਨਵੰਬਰ ੨੦੧੨ (UTC)