ਬਹਾਮਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਬਹਾਮਾਸ ਦਾ ਰਾਸ਼ਟਰ-ਮੰਡਲ
ਬਹਾਮਾਸ ਦਾ ਝੰਡਾ Coat of arms of ਬਹਾਮਾਸ
ਮਾਟੋ"Forward, Upward, Onward, Together"
"ਅੱਗੇ, ਉੱਤੇ, ਮੂਹਰੇ, ਇਕੱਠੇ"
ਕੌਮੀ ਗੀਤMarch On, Bahamaland
"ਅੱਗੇ ਵੱਧ, ਬਹਾਮਾ-ਧਰਤੀ
ਸ਼ਾਹੀ ਗੀਤ
God Save the Queen
"ਰੱਬ ਰਾਣੀ ਦੀ ਰੱਖਿਆ ਕਰੇ"
ਬਹਾਮਾਸ ਦੀ ਥਾਂ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਨਸਾਊ
25°4′N 77°20′W / 25.067°N 77.333°W / 25.067; -77.333
ਰਾਸ਼ਟਰੀ ਭਾਸ਼ਾਵਾਂ ਅੰਗਰੇਜ਼ੀ
ਜਾਤੀ ਸਮੂਹ ([1]) 85% ਅਫ਼ਰੀਕੀ ਬਹਾਮੀ
12% ਯੂਰਪੀ ਬਹਾਮੀ
3% ਏਸ਼ੀਆਈ / ਲਾਤੀਨੀ ਅਮਰੀਕੀ
ਵਾਸੀ ਸੂਚਕ ਬਹਾਮੀ
ਸਰਕਾਰ ਸੰਵਿਧਾਨਕ ਰਾਜਤੰਤਰ ਹੇਠ
ਇਕਾਤਮਕ ਸੰਸਦੀ ਲੋਕਤੰਤਰ[2][3]
 -  ਮਹਾਰਾਣੀ ਐਲਿਜ਼ਾਬੈਥ ਦੂਜੀ
 -  ਗਵਰਨਰ-ਜਨਰਲ ਸਰ ਆਰਥਰ ਫ਼ੂਕਸ
 -  ਪ੍ਰਧਾਨ ਮੰਤਰੀ ਪੈਰੀ ਕ੍ਰਿਸਟੀ
ਵਿਧਾਨ ਸਭਾ ਸੰਸਦ
 -  ਉੱਚ ਸਦਨ ਸੈਨੇਟ
 -  ਹੇਠਲਾ ਸਦਨ ਸਭਾ ਸਦਨ
ਸੁਤੰਤਰਤਾ
 -  ਬਰਤਾਨੀਆ ਤੋਂ 10 ਜੁਲਾਈ 1973[4] 
ਖੇਤਰਫਲ
 -  ਕੁੱਲ 13,878 ਕਿਮੀ2 (160ਵਾਂ)
5,358 sq mi 
 -  ਪਾਣੀ (%) 28%
ਅਬਾਦੀ
 -  2010 ਦਾ ਅੰਦਾਜ਼ਾ 353,658[5] (177ਵਾਂ)
 -  1990 ਦੀ ਮਰਦਮਸ਼ੁਮਾਰੀ 254,685 
 -  ਆਬਾਦੀ ਦਾ ਸੰਘਣਾਪਣ 23.27/ਕਿਮੀ2 (181ਵਾਂ)
60/sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਖ਼ਰੀਦ ਸ਼ਕਤੀ ਸਮਾਨਤਾ) 2011 ਦਾ ਅੰਦਾਜ਼ਾ
 -  ਕੁਲ $10.785 ਬਿਲੀਅਨ[6] 
 -  ਪ੍ਰਤੀ ਵਿਅਕਤੀ ਆਮਦਨ $30,958[6] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) 2011 ਦਾ ਅੰਦਾਜ਼ਾ
 -  ਕੁੱਲ $8.074 ਬਿਲੀਅਨ[6] 
 -  ਪ੍ਰਤੀ ਵਿਅਕਤੀ ਆਮਦਨ $23,175[6] 
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (2011) ਵਾਧਾ 0.771[7] (ਉੱਚਾ) (53ਵਾਂ)
ਮੁੱਦਰਾ ਬਹਾਮੀ ਡਾਲਰ (BSD)
ਸਮਾਂ ਖੇਤਰ ਪੂਰਬੀ ਸਮਾਂ ਜੋਨ (ਯੂ ਟੀ ਸੀ−5)
 -  ਹੁਨਾਲ (ਡੀ ਐੱਸ ਟੀ) EDT (ਯੂ ਟੀ ਸੀ−4)
ਸੜਕ ਦੇ ਕਿਸ ਪਾਸੇ ਜਾਂਦੇ ਹਨ left
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .bs
ਕਾਲਿੰਗ ਕੋਡ +1-242

ਬਹਾਮਾਸ, ਅਧਿਕਾਰਕ ਤੌਰ ’ਤੇ ਬਹਾਮਾਸ ਦਾ ਰਾਸ਼ਟਰਮੰਡਲ, ਅੰਧ ਮਹਾਂਸਾਗਰ ਵਿੱਚ 3,000 ਤੋਂ ਵੱਧ ਟਾਪੂਆਂ ਦਾ ਦੇਸ਼ ਹੈ ਜੋ ਕਿ ਕਿਊਬਾ ਅਤੇ ਹਿਸਪਾਨਿਓਲਾ (ਡੋਮਿਨਿਕਾਈ ਗਣਰਾਜ ਅਤੇ ਹੈਤੀ) ਦੇ ਉੱਤਰ, ਤੁਰਕ ਅਤੇ ਕੈਕੋਸ ਟਾਪੂ-ਸਮੂਹ ਦੇ ਉੱਤਰ-ਪੱਛਮ ਅਤੇ ਸੰਯੁਕਤ ਰਾਜ ਅਮਰੀਕਾ ਦੇ ਫ਼ਲੋਰਿਡਾ ਸੂਬੇ ਦੇ ਦੱਖਣ-ਪੱਛਮ ਵੱਲ ਸਥਿੱਤ ਹੈ। ਇਸ ਦੀ ਰਾਜਧਾਨੀ ਨਿਊ ਪ੍ਰਾਵੀਡੈਂਸ ਟਾਪੂ ਉੱਤੇ ਸਥਿੱਤ ਨਸਾਊ ਹੈ। ਭੂਗੋਲਕ ਤੌਰ ’ਤੇ ਬਹਾਮਾਸ ਕਿਊਬਾ, ਹਿਸਪਾਨਿਓਲਾ ਅਤੇ ਤੁਰਕ-ਕੈਕੋਸ ਟਾਪੂ ਸਮੂਹ ਵਾਲੀ ਟਾਪੂ-ਲੜੀ ਉੱਤੇ ਹੀ ਪੈਂਦਾ ਹੈ ਪਰ ਬਹਾਮਾਸ ਨਾਂ ਦੇਸ਼ ਨੂੰ ਦਿੱਤਾ ਜਾਂਦਾ ਹੈ ਨਾ ਕਿ ਭੂਗੋਲਕ ਲੜੀ ਨੂੰ। ਦੇਸ਼ ਦੀ ਲਗਭਗ 354,000 ਦੀ ਅਬਾਦੀ 13,939 ਵਰਗ ਕਿਮੀ ਦੇ ਖੇਤਰਫਲ ਉੱਤੇ ਰਹਿੰਦੀ ਹੈ। ਬਹਾਮਾਸ 1718 ਵਿੱਚ ਬ੍ਰਿਤਾਨਿਆ ਦੀ ਕਲੋਨੀ ਬਣਿਆ


ਬਾਹਰੀ ਕੜੀਆਂ[ਸੋਧੋ]


ਹਵਾਲੇ[ਸੋਧੋ]