ਨਿਗ੍ਹਾ ਵਿੱਚ ਵਿਗਾੜ
ਦਿੱਖ
ਅੰਨ੍ਹਾਪਣ | |
---|---|
ਵਰਗੀਕਰਨ ਅਤੇ ਬਾਹਰਲੇ ਸਰੋਤ | |
ਆਈ.ਸੀ.ਡੀ. (ICD)-10 | H54.0, H54.1, H54.4 |
ਆਈ.ਸੀ.ਡੀ. (ICD)-9 | 369 |
ਰੋਗ ਡੇਟਾਬੇਸ (DiseasesDB) | 28256 |
MeSH | D001766 |
ਨਿਗ੍ਹਾ ਵਿੱਚ ਵਿਗਾੜ ਅਜਿਹੀ ਸਥਿਤੀ ਹੈ ਜਿਸ ਵਿੱਚ ਅੱਖਾਂ ਦੀ ਰੌਸ਼ਨੀ ਇੰਨੀ ਜ਼ਿਆਦਾ ਘੱਟ ਜਾਂਦੀ ਹੈ ਕਿ ਉਸਨੂੰ ਐਨਕਾਂ ਆਦਿ ਨਾਲ ਠੀਕ ਨਹੀਂ ਕੀਤਾ ਜਾ ਸਕਦਾ।[1][2] ਇਸ ਵਿੱਚ ਉਹਨਾਂ ਲੋਕਾਂ ਨੂੰ ਵੀ ਗਿਣਿਆ ਜਾਂਦਾ ਹੈ ਜਿਹਨਾਂ ਦੀ ਐਨਕਾਂ ਜਾਂ ਲੈਂਸਾਂ ਤੱਕ ਪਹੁੰਚ ਨਹੀਂ ਹੈ।[1] ਸ਼ਬਦ ਅੰਨ੍ਹਾਪਣ ਅੱਖਾਂ ਦੀ ਸਾਰੀ ਜਾਂ ਲਗਭਗ ਸਾਰੀ ਰੌਸ਼ਨੀ ਦੇ ਚਲੇ ਜਾਣ ਨੂੰ ਕਿਹਾ ਜਾਂਦਾ ਹੈ।[3]
ਇਸ ਦੀ ਪਛਾਣ ਅੱਖਾਂ ਦੇ ਟੈਸਟ ਨਾਲ ਕੀਤੀ ਜਾਂਦੀ ਹੈ।[2]
2012 ਦੇ ਅਨੁਸਾਰ ਸੰਸਾਰ ਵਿੱਚ 28.5 ਕਰੋੜ ਵਿਅਕਤੀ ਸੀ ਜਿਹਨਾਂ ਦੀ ਨਿਗਾ ਵਿੱਚ ਵਿਗਾੜ ਸੀ। ਇਹਨਾਂ ਵਿੱਚ 24.6 ਕਰੋੜ ਦੀ ਨਿਗਾ ਘੱਟ ਸੀ ਅਤੇ 3.9 ਕਰੋੜ ਅੰਨੇ ਸਨ।[4] ਘੱਟ ਨਿਗ੍ਹਾ ਵਾਲੇ ਵਿਅਕਤੀਆਂ ਦੀ ਜ਼ਿਆਦਾਤਰ ਗਿਣਤੀ ਵਿਕਾਸਸ਼ੀਲ ਦੇਸ਼ਾਂ ਵਿੱਚ ਹੈ ਅਤੇ ਇਹਨਾਂ ਵਿੱਚੋਂ ਜ਼ਿਆਦਾ ਦੀ ਉਮਰ 50 ਸਾਲ ਤੋਂ ਵੱਧ ਹੈ।[4]
ਹਵਾਲੇ
[ਸੋਧੋ]- ↑ 1.0 1.1 "Change the Definition of Blindness" (PDF). World Health Organization. Retrieved 23 May 2015.
- ↑ 2.0 2.1 "Blindness and Vision Impairment". February 8, 2011. Retrieved 23 May 2015.
- ↑ Maberley, DA; Hollands, H; Chuo, J; Tam, G; Konkal, J; Roesch, M; Veselinovic, A; Witzigmann, M; Bassett, K (March 2006). "The prevalence of low vision and blindness in Canada". Eye (London, England). 20 (3): 341–6. doi:10.1038/sj.eye.6701879. PMID 15905873.
- ↑ 4.0 4.1 "Visual impairment and blindness Fact Sheet N°282". August 2014. Retrieved 23 May 2015.