ਚਕ੍ਰਵਰਤੀਨ ਅਸ਼ੋਕ ਸਮਰਾਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚਕ੍ਰਵਰਤੀਨ ਅਸ਼ੋਕ ਸਮਰਾਟ
ਸ਼ੈਲੀਇਤਿਹਾਸਿਕ ਨਾਟਕ
ਦੁਆਰਾ ਬਣਾਇਆਅਸ਼ੋਕ ਬੰਕਰ
ਲੇਖਕਅਸ਼ੋਕ ਬੰਕਰ
ਨਿਰਦੇਸ਼ਕPrasad Gavandi
ਸਟਾਰਿੰਗਮਨੋਜ ਜੋਸ਼ੀ
ਸਿਧਾਰਥ ਨਿਗਮ
ਪੱਲਵੀ ਸੁਭਾਸ਼
Suzanne Bernert
Sumedh Mudgalkar
ਮੂਲ ਦੇਸ਼ਭਾਰਤ
ਮੂਲ ਭਾਸ਼ਾਹਿੰਦੀ
ਸੀਜ਼ਨ ਸੰਖਿਆ1
No. of episodes218 as of 27 November 2015[1]
ਨਿਰਮਾਤਾ ਟੀਮ
ਨਿਰਮਾਤਾAbhimanyu Raj Singh
ਰੁਪਾਲੀ ਸਿੰਘ
Production locationKarjat
ਸਿਨੇਮੈਟੋਗ੍ਰਾਫੀਦੀਪਕ ਪਾਂਡੇ
Production companyContiloe Entertainment
ਰਿਲੀਜ਼
Original networkਕਲਰਸ ਟੀਵੀ
Picture format576i SDTV
1080i HDTV
Original release2 ਫਰਵਰੀ 2015 (2015-02-02) –
Present

ਚਕ੍ਰਵਰਤੀਨ ਅਸ਼ੋਕ ਸਮ੍ਰਾਟ ਇੱਕ ਭਾਰਤੀ ਟੈਲੀਵਿਜਨ ਲੜੀਵਾਰ ਨਾਟਕ ਹੈ। ਇਹ 2 ਫਰਵਰੀ 2015 ਨੂੰ ਅਰੰਭ ਹੋਇਆ ਤੇ ਇਹ ਸੋਮਵਾਰ ਤੋਂ ਸ਼ੁਕਰਵਾਰ ਨੂੰ ਕਲਰਸ ਟੀਵੀ ਤੇ ਆਉਦਾ ਹੈ। ਇਹ ਨਾਟਕ ਅਸ਼ੋਕ ਬੰਕਰ ਦੁਆਰਾ ਬਣਾਇਆ ਗਿਆ ਹੈ। ਇਹ ਭਾਰਤ ਦੇ ਸਭ ਤੋਂ ਮਹਾਨ ਸਮ੍ਰਾਟ ਅਸ਼ੋਕ ਦੇ ਜੀਵਨ ਤੇ ਅਧਾਰਿਤ ਹੈ।

ਹਵਾਲੇ[ਸੋਧੋ]

  1. "Chakravartin Ashoka Samrat episodes". Chakravartin Ashoka Samrat. 14 November 2014. Retrieved 27 November 2015.[permanent dead link]