ਸਮੱਗਰੀ 'ਤੇ ਜਾਓ

ਵਿਸਥਾਪਨ ਕਿਰਿਆਵਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਵਿਸਥਾਪਨ ਕਿਰਿਆਵਾਂ ਜਿਸ ਵਿੱਚ ਵੱਧ ਕਿਰਿਆਸ਼ੀਲ ਤੱਤ, ਘੱਟ ਕਿਰਿਆਸ਼ੀਲ ਤੱਤ ਦੇ ਯੋਗਿਕ ਵਿੱਚੋਂ ਵਿਸਥਾਪਨ ਕਰ ਦਿੰਦਾ ਹੈ ਅਤੇ ਆਪ ਯੋਗਿਕ ਬਣਾ ਲੈਂਦਾ ਹੈ।[1] ਇਹ ਦੋ ਕਿਸਮਾਂ ਦਾ ਹੈ:

  • ਇਕਹਿਰਾ ਵਿਸਥਾਪਨ ਕਿਰਿਆਵਾਂ ਜਿਸ ਵਿੱਚ ਇੱਕ ਤੱਤ ਕਿਸੇ ਯੋਗਿਕ ਵਿੱਚੋ ਦੂਜੇ ਤੱਤ ਦਾ ਵਿਸਥਾਪਨ ਕਰ ਕੇ ਉਸ ਦੀ ਥਾਂ ਤੇ ਯੋਗਿਕ ਬਣਾ ਲੈਦਾ ਹੈ। ਤੱਤਾਂ ਦੀ ਕਿਰਿਆਸ਼ੀਲਤਾ ਲੜੀ ਵੱਧ ਕਿਰਿਆਸ਼ੀਲ ਤੋਂ ਘੱਟ ਕਿਰਿਆਸ਼ੀਲ Li, K, Sr, Na, Ca, Mg, Al, Zn, Cr, Fe, Cd, Co, Ni, Sn, Pb, H, Sb, As, Bi, Cu, Hg, Ag, Pd, Pt, Au. ਇਸੇ ਤਰ੍ਹਾਂ ਹੀ ਹੈਲੋਜਨ ਗਰੁਪ ਦੀ ਕਿਰਿਆਸ਼ੀਲਤਾ ਲੜੀ F, Cl, Br, I.[2]
ਜਦੋਂ ਸਿਲਵਰ ਨਾਈਟ੍ਰੇਟ ਦੇ ਘੋਲ ਵਿੱਚ ਤਾਂਬੇ ਦੀ ਕਿਰਿਆ ਹੁੰਦੀ ਹੈ ਤਾਂ ਚਾਂਦੀ ਦਾ ਵਿਸਥਾਪਨ ਹੁੰਦਾ ਹੈ

A ਅਤੇ B ਦੋ ਵੱਖ ਵੱਖ ਚਾਰਜ ਵਾਲੇ ਆਇਨ ਹਨ ਤਾਂ ਸਮੀਕਰਨ ਨੂੰ ਸੰਤੁਲਤ ਕਰਨ ਲਈ ਜ਼ਰੁਰੀ ਹੈ। ਸਿਲਵਰ ਨਾਈਟ੍ਰੇਟ, AgNO3 (ਜਿਸ ਵਿੱਚ Ag+ ਆਇਨ), ਅਤੇ ਜਿਸਤ, Zn, ਅਤੇ ਚਾਂਦੀ, Ag, ਮਿਲ ਕੇ ਜ਼ਿੰਕ ਨਾਈਟ੍ਰੇਟ, Zn(NO3)2 (ਜਿਸ ਵਿੱਚ Zn2+ ਆਇਨ ਹਨ).

2AgNO3(aq) + Zn(s) → 2Ag(s) + Zn(NO3)2(aq)

ਮੈਗਨੀਸ਼ੀਅਮ ਧਾਤ Mg, ਲੂਣ ਦਾ ਤਿਜ਼ਾਬ HCl, ਨਾਲ ਕਿਰਿਆ ਕਰ ਕੇ ਮੈਗਨੀਸ਼ੀਅਮ ਕਲੋਰਾਈਡ, MgCl2, ਅਤੇ ਹਾਈਡਰੋਜਨ, H2.

Mg(s) + 2 HCl(aq) → MgCl2(aq) + H2(g)

ਉਦਾਹਰਨ

  1. Cu + 2AgNO3 → 2Ag + Cu(NO3)2
  2. Fe + Cu(NO3)2 → Fe(NO3)2 + Cu
  3. Ca + 2H2O → Ca(OH)2 + H2
  4. Zn + 2HCl → ZnCl2 + H2
  5. Ag + Cu(NO3)2 → No reaction
  6. Au + HCl → No reaction
  7. Cl2 + 2NaBr → 2NaCl + Br2
  8. Br2 + 2KI → 2KBr + I2
  1. I2 + 2KBr → ਕਿਰਿਆ ਨਹੀਂ ਹੋਈ।
A-B + C-D → A-D + C-B
AX(ਘੋਲ) + BY(ਠੋਸ) → AY(ਘੋਲ) + BX(ਠੋਸ)

ਤੇਜਾਬ ਅਤੇ ਖਾਰ ਦੀ ਕਿਰਿਆ 'ਚ ਲੂਣ ਅਤੇ ਪਾਣੀ ਪੈਦਾ ਹੁੰਦਾ ਹੈ।

HCl (ਘੋਲ) + NaOH (ਘੋਲ) → NaCl (ਘੋਲ) + H
2
O
(ਤਰਲ)
AgNO
3
(ਘੋਲ) + NaCl (ਘੋਲ) → AgCl (ਠੋਸ) + NaNO
3
(ਘੋਲ)
Ba(OH)
2
(ਠੋਸ) + 2CuCNS (ਠੋਸ) → Ba(CNS)
2
(ਘੋਲ) + 2CuOH (ਠੋਸ)
CH
3
COOH
(ਘੋਲ) + NaHCO
3
(ਠੋਸ) → CH
3
COONa
(ਘੋਲ) + CO
2
(ਗੈਸ) + H
2
O
(ਤਰਲ)

ਹਵਾਲੇ

[ਸੋਧੋ]
  1. ਆਈਯੂਪੈਕ, ਰਸਾਇਣਕ ਤਕਨਾਲੋਜੀ ਦਾ ਖ਼ੁਲਾਸਾ, ਦੂਜੀ ਜਿਲਦ ("ਗੋਲਡ ਬੁੱਕ") (੧੯੯੭)। ਲਾਈਨ ਉਤਲਾ ਸਹੀ ਕੀਤਾ ਰੂਪ :  (2006–) "metathesis"..
  2. Brown, LeMay, Burston. Chemistry the Central Science, 10th ed. p. 143 Pearson Prentice Hall 2006