ਸਮੱਗਰੀ 'ਤੇ ਜਾਓ

ਟ੍ਰੈਂਟ ਨਦੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਟ੍ਰੈਂਟ ਇੱਕ ਮਸਨੂਈ ਝਰਨੇ ਪਾਰੋਂ ਲੰਘਦੀ ਹਓਈ

ਟ੍ਰੈਂਟ ਯੂਨਾਈਟਿਡ ਕਿੰਗਡਮ ਦੀ ਤੀਜੀ ਸਭ ਤੋਂ ਲੰਬੀ ਨਦੀ ਹੈ। ਇਸਦਾ ਸਰੋਤ ਬਿਡੁਲਫ ਮੂਰ ਦੇ ਦੱਖਣੀ ਕਿਨਾਰੇ 'ਤੇ ਸਟੈਫੋਰਡਸ਼ਾਇਰ ਵਿੱਚ ਹੈ। ਇਹ ਉੱਤਰੀ ਮਿਡਲੈਂਡਜ਼ ਵਿੱਚੋਂ ਲੰਘਦਾ ਹੈ ਅਤੇ ਹੰਬਰ ਮੁਹਾਨੇ ਵਿੱਚ ਜਾਂਦਾ ਹੈ। ਬਰਫ਼ ਪਿਘਲਣ ਅਤੇ ਤੂਫ਼ਾਨਾਂ ਕਰਕੇ ਇਸ ਵਿੱਚ ਹੜ੍ਹ ਵੀ ਆ ਜਾਂਦੇ ਹਨ, ਅਤੇ ਇਹ ਕਈ ਵਾਰ ਆਪਣਾ ਰਸਤਾ ਬਦਲ ਚੁੱਕੀ ਹੈ। 

ਹਵਾਲੇ

[ਸੋਧੋ]