ਸਤੰਬਰ 2008 ਨੂੰ ਪੱਛਮੀ ਭਾਰਤ ਵਿੱਚ ਬੰਬ ਘਟਨਾਵਾਂ
ਦਿੱਖ
29 ਸਤੰਬਰ 2008 ਨੂੰ ਪੱਛਮੀ ਭਾਰਤ ਵਿੱਚ ਬੰਬ ਘਟਨਾਵਾਂ | |
---|---|
ਟਿਕਾਣਾ | ਗੁਜਰਾਤ ਅਤੇ ਮਹਾਰਾਸ਼ਟਰ, ਭਾਰਤ |
ਮਿਤੀ | 29 ਸਤੰਬਰ 2008 21:30 (UTC+05:30) |
ਹਮਲੇ ਦੀ ਕਿਸਮ | Bombings |
ਹਥਿਆਰ | Low intensity crude bombs |
ਮੌਤਾਂ | 7–8 |
ਜਖ਼ਮੀ | 80[1] |
29 ਸਤੰਬਰ 2008 ਨੂੰ ਪੱਛਮੀ ਭਾਰਤ ਦੇ ਗੁਜਰਾਤ ਅਤੇ ਮਹਾਰਾਸ਼ਟਰ ਦੇ ਰਾਜ ਵਿੱਚ ਤਿੰਨ ਬੰਬ ਘਟਨਾਵਾਂ ਹੋਈਆਂ ਜਿਹਨਾਂ ਵਿੱਚ 8 ਵਿਅਕਤੀ ਮਾਰੇ ਗਏ ਅਤੇ 80 ਜਖਮੀ ਹੋਏ। ਦੋ ਬੰਬ ਮਾਲੇਗਾਓ, ਮਹਾਰਾਸ਼ਟਰ ਵਿੱਚ ਚੱਲੇ ਜਿਹਨਾਂ ਦੇ ਦੌਰਾਨ ਸੱਤ ਲੋਕ ਮਾਰੇ ਗਏ ਅਤੇ ਗੁਜਰਾਤ ਦੇ ਮੋਡਾਸਾ ਵਿੱਚ ਇੱਕ ਹੋਰ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ।
ਹਵਾਲੇ
[ਸੋਧੋ]- ↑ "5 killed, 80 injured in blasts in Gujarat, Maharashtra towns". Press Trust of India. 29 September 2008. Archived from the original on 26 ਮਈ 2020. Retrieved 29 September 2008.
{{cite news}}
: Unknown parameter|dead-url=
ignored (|url-status=
suggested) (help)