ਸਤੰਬਰ 2008 ਨੂੰ ਪੱਛਮੀ ਭਾਰਤ ਵਿੱਚ ਬੰਬ ਘਟਨਾਵਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
29 ਸਤੰਬਰ 2008 ਨੂੰ ਪੱਛਮੀ ਭਾਰਤ ਵਿੱਚ ਬੰਬ ਘਟਨਾਵਾਂ
ਜਗ੍ਹਾਗੁਜਰਾਤ ਅਤੇ ਮਹਾਰਾਸ਼ਟਰ, ਭਾਰਤ
ਤਰੀਕ29 ਸਤੰਬਰ 2008
21:30 (UTC+05:30)
ਹਮਲੇ ਦੀ ਕਿਸਮBombings
ਹਥਿਆਰLow intensity crude bombs
ਮੌਤਾਂ7–8
ਜਖਮੀ80[1]
Suspected perpetratorsਅਭਿਨਵ ਭਾਰਤ + ਹੋਰ ਹਿੰਦੂ ਅੱਤਵਾਦੀ ਗਰੋਹ

29 ਸਤੰਬਰ 2008 ਨੂੰ ਪੱਛਮੀ ਭਾਰਤ ਦੇ ਗੁਜਰਾਤ ਅਤੇ ਮਹਾਰਾਸ਼ਟਰ ਦੇ ਰਾਜ ਵਿੱਚ ਤਿੰਨ ਬੰਬ ਘਟਨਾਵਾਂ ਹੋਈਆਂ ਜਿਹਨਾਂ ਵਿੱਚ 8 ਵਿਅਕਤੀ ਮਾਰੇ ਗਏ ਅਤੇ 80 ਜਖਮੀ ਹੋਏ। ਦੋ ਬੰਬ ਮਾਲੇਗਾਓ, ਮਹਾਰਾਸ਼ਟਰ ਵਿੱਚ ਚੱਲੇ ਜਿਹਨਾਂ ਦੇ ਦੌਰਾਨ ਸੱਤ ਲੋਕ ਮਾਰੇ ਗਏ ਅਤੇ ਗੁਜਰਾਤ ਦੇ ਮੋਡਾਸਾ ਵਿੱਚ ਇੱਕ ਹੋਰ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ।

ਹਵਾਲੇ[ਸੋਧੋ]

  1. "5 killed, 80 injured in blasts in Gujarat, Maharashtra towns". Press Trust of India. 29 September 2008. Retrieved 29 September 2008. [ਮੁਰਦਾ ਕੜੀ]