ਸਮੱਗਰੀ 'ਤੇ ਜਾਓ

ਅੰਗਦ ਪਾਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅੰਗਦ ਪਾਲ
ਜਨਮ(1970-06-06)6 ਜੂਨ 1970
ਲੰਡਨ, ਇੰਗਲੈਂਡ
ਮੌਤ8 ਨਵੰਬਰ 2015(2015-11-08) (ਉਮਰ 45)
ਲੰਡਨ, ਇੰਗਲੈਂਡ
ਰਾਸ਼ਟਰੀਅਤਾBritish
ਅਲਮਾ ਮਾਤਰਮੈਸਾਚੂਸਟਸ ਤਕਨਾਲੋਜੀ ਇੰਸਟੀਚਿਊਟ
ਪੇਸ਼ਾਸੀਈਓ, ਕਪਾਰੋ ਪੀਐਲਸੀ
ਜੀਵਨ ਸਾਥੀMichelle Bonn
Parentਲਾਰਡ ਸਵਰਾਜ ਪਾਲ

ਅੰਗਦ ਪਾਲ (6 ਜੂਨ 1970 - 8 ਨਵੰਬਰ 2015) ਇੱਕ ਬਰਤਾਨਵੀ ਵਪਾਰੀ, ਕਪਾਰੋ ਪੀਐਲਸੀ ਦਾ ਸੀਈਓ, ਅਤੇ ਫਿਲਮ ਨਿਰਮਾਤਾ (ਲਾਕ, ਸਟਾਕ ਅਤੇ ਟੂ ਸਮੋਕਿੰਗ ਬੈਰਲਸ, ਸਨੈਚ, ਦ ਟੂਰਨਾਮੈਂਟ) ਸੀ। ਉਸ ਨੇ ਕਪਾਰੋ ਗਰੁੱਪ ਦੀ ਇੱਕ ਸਬਸਿਡੀਅਰੀ, ਕਪਾਰੋ ਉਦਯੋਗ, ਦੇ ਸੀਈਓ ਦੀ ਪਦਵੀ 1996 ਵਿੱਚ ਆਪਣੇ ਪਿਤਾ ਤੋਂ ਲਈ ਸੀ[1]

ਮੁਢਲੀ ਜ਼ਿੰਦਗੀ

[ਸੋਧੋ]

ਅਰਥਸ਼ਾਸਤਰ ਵਿੱਚ ਇੱਕ ਡਿਗਰੀ ਪ੍ਰਾਪਤ ਕੀਤੀ6 ਜੂਨ 1970 ਨੂੰ ਉਸ ਦਾ ਜਨਮ ਹੋਇਆ ਸੀ।[2] ਭਾਰਤੀ ਮੂਲ ਦੇ ਅਰਬਪਤੀ ਬਰੀਤਾਨੀ ਵਪਾਰੀ  ਲਾਰਡ ਸਵਰਾਜ ਪਾਲ ਦਾ ਸਭ ਤੋਂ ਛੋਟਾ ਬੇਟਾ ਸੀ।[1] ਉਸ ਨੇ ਹੈਰੋ ਸਕੂਲ ਵਿੱਚ ਮੁਢਲੀ ਪੜ੍ਹਾਈ ਕੀਤੀ ਅਤੇ ਮੈਸਾਚੂਸਟਸ ਤਕਨਾਲੋਜੀ ਇੰਸਟੀਚਿਊਟ ਤੋਂ ਅਰਥਸ਼ਾਸਤਰ ਵਿੱਚ ਡਿਗਰੀ ਪ੍ਰਾਪਤ ਕੀਤੀ।[1][2]

ਨਿੱਜੀ ਜ਼ਿੰਦਗੀ

[ਸੋਧੋ]

ਮਾਰਚ 2005 ਵਿੱਚ,ਪਾਲ ਨੇ ਲੈਂਕਸਚਰ ਹਾਊਸ ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ ਮੀਡੀਆ ਵਕੀਲ ਮਿਸ਼ੇਲ ਕੋਲੋਨ ਨਾਲ ਵਿਆਹ ਕਰਵਾਇਆ ਸੀ।[3] ਉਨ੍ਹਾਂ ਦੇ ਦੋ ਬੱਚੇ ਹਨ।[1] 8 ਨਵੰਬਰ 2015 ਨੂੰ ਆਪਣੇ ਲੰਡਨ ਸਥਿਤ ਪੈਂਟਹਾਉਸ ਦੀ ਛੱਤ ਤੋਂ ਡਿੱਗ ਕੇ ਉਸ ਦੀ ਮੌਤ ਹੋ ਗਈ।[4] ਲੰਡਨ ਪੁਲਿਸ ਅਨੁਸਾਰ ਮੌਤ ਸ਼ੱਕੀ ਨਹੀਂ ਹੈ।[1]

ਹਵਾਲੇ

[ਸੋਧੋ]
  1. 1.0 1.1 1.2 1.3 1.4 "Caparo steel boss Angad Paul dies after falling from London flat". The Guardian. 9 November 2015. Retrieved 9 November 2015.
  2. 2.0 2.1 Williamson, Marcus (10 November 2015). "Angad Paul: Head of the Caparo steel empire who also helped fund such films as 'Lock, Stock and Two Smoking Barrels'". The Independent. Retrieved 10 November 2015.
  3. Roy, Amit (19 March 2005). "Lord Paul hosts wedding party to outdo Versailles spectacular". The Daily Telegraph. Retrieved 10 November 2015.
  4. Ward, Victoria (9 November 2015). "Son of Lord Paul, the billionaire steel magnate, plunges to his death as the family business collapses". The Daily Telegraph. Retrieved 9 November 2015.