ਅੰਗਦ ਪਾਲ
ਅੰਗਦ ਪਾਲ | |
---|---|
ਜਨਮ | ਲੰਡਨ, ਇੰਗਲੈਂਡ | 6 ਜੂਨ 1970
ਮੌਤ | 8 ਨਵੰਬਰ 2015 ਲੰਡਨ, ਇੰਗਲੈਂਡ | (ਉਮਰ 45)
ਰਾਸ਼ਟਰੀਅਤਾ | British |
ਅਲਮਾ ਮਾਤਰ | ਮੈਸਾਚੂਸਟਸ ਤਕਨਾਲੋਜੀ ਇੰਸਟੀਚਿਊਟ |
ਪੇਸ਼ਾ | ਸੀਈਓ, ਕਪਾਰੋ ਪੀਐਲਸੀ |
ਜੀਵਨ ਸਾਥੀ | Michelle Bonn |
Parent | ਲਾਰਡ ਸਵਰਾਜ ਪਾਲ |
ਅੰਗਦ ਪਾਲ (6 ਜੂਨ 1970 - 8 ਨਵੰਬਰ 2015) ਇੱਕ ਬਰਤਾਨਵੀ ਵਪਾਰੀ, ਕਪਾਰੋ ਪੀਐਲਸੀ ਦਾ ਸੀਈਓ, ਅਤੇ ਫਿਲਮ ਨਿਰਮਾਤਾ (ਲਾਕ, ਸਟਾਕ ਅਤੇ ਟੂ ਸਮੋਕਿੰਗ ਬੈਰਲਸ, ਸਨੈਚ, ਦ ਟੂਰਨਾਮੈਂਟ) ਸੀ। ਉਸ ਨੇ ਕਪਾਰੋ ਗਰੁੱਪ ਦੀ ਇੱਕ ਸਬਸਿਡੀਅਰੀ, ਕਪਾਰੋ ਉਦਯੋਗ, ਦੇ ਸੀਈਓ ਦੀ ਪਦਵੀ 1996 ਵਿੱਚ ਆਪਣੇ ਪਿਤਾ ਤੋਂ ਲਈ ਸੀ[1]
ਮੁਢਲੀ ਜ਼ਿੰਦਗੀ
[ਸੋਧੋ]ਅਰਥਸ਼ਾਸਤਰ ਵਿੱਚ ਇੱਕ ਡਿਗਰੀ ਪ੍ਰਾਪਤ ਕੀਤੀ6 ਜੂਨ 1970 ਨੂੰ ਉਸ ਦਾ ਜਨਮ ਹੋਇਆ ਸੀ।[2] ਭਾਰਤੀ ਮੂਲ ਦੇ ਅਰਬਪਤੀ ਬਰੀਤਾਨੀ ਵਪਾਰੀ ਲਾਰਡ ਸਵਰਾਜ ਪਾਲ ਦਾ ਸਭ ਤੋਂ ਛੋਟਾ ਬੇਟਾ ਸੀ।[1] ਉਸ ਨੇ ਹੈਰੋ ਸਕੂਲ ਵਿੱਚ ਮੁਢਲੀ ਪੜ੍ਹਾਈ ਕੀਤੀ ਅਤੇ ਮੈਸਾਚੂਸਟਸ ਤਕਨਾਲੋਜੀ ਇੰਸਟੀਚਿਊਟ ਤੋਂ ਅਰਥਸ਼ਾਸਤਰ ਵਿੱਚ ਡਿਗਰੀ ਪ੍ਰਾਪਤ ਕੀਤੀ।[1][2]
ਨਿੱਜੀ ਜ਼ਿੰਦਗੀ
[ਸੋਧੋ]ਮਾਰਚ 2005 ਵਿੱਚ,ਪਾਲ ਨੇ ਲੈਂਕਸਚਰ ਹਾਊਸ ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ ਮੀਡੀਆ ਵਕੀਲ ਮਿਸ਼ੇਲ ਕੋਲੋਨ ਨਾਲ ਵਿਆਹ ਕਰਵਾਇਆ ਸੀ।[3] ਉਨ੍ਹਾਂ ਦੇ ਦੋ ਬੱਚੇ ਹਨ।[1] 8 ਨਵੰਬਰ 2015 ਨੂੰ ਆਪਣੇ ਲੰਡਨ ਸਥਿਤ ਪੈਂਟਹਾਉਸ ਦੀ ਛੱਤ ਤੋਂ ਡਿੱਗ ਕੇ ਉਸ ਦੀ ਮੌਤ ਹੋ ਗਈ।[4] ਲੰਡਨ ਪੁਲਿਸ ਅਨੁਸਾਰ ਮੌਤ ਸ਼ੱਕੀ ਨਹੀਂ ਹੈ।[1]
ਹਵਾਲੇ
[ਸੋਧੋ]- ↑ 1.0 1.1 1.2 1.3 1.4 "Caparo steel boss Angad Paul dies after falling from London flat". The Guardian. 9 November 2015. Retrieved 9 November 2015.
- ↑ 2.0 2.1 Williamson, Marcus (10 November 2015). "Angad Paul: Head of the Caparo steel empire who also helped fund such films as 'Lock, Stock and Two Smoking Barrels'". The Independent. Retrieved 10 November 2015.
- ↑ Roy, Amit (19 March 2005). "Lord Paul hosts wedding party to outdo Versailles spectacular". The Daily Telegraph. Retrieved 10 November 2015.
- ↑ Ward, Victoria (9 November 2015). "Son of Lord Paul, the billionaire steel magnate, plunges to his death as the family business collapses". The Daily Telegraph. Retrieved 9 November 2015.