ਜੰਗ ਬਹਾਦੁਰ ਗੋਇਲ
ਦਿੱਖ
ਜੰਗ ਬਹਾਦੁਰ ਗੋਇਲ |
---|
ਜੰਗ ਬਹਾਦੁਰ ਗੋਇਲ (ਜਨਮ 23 ਅਗਸਤ 1946) ਪੰਜਾਬੀ ਸਾਹਿਤ ਵਿੱਚ ‘ਨਵੀਂ ਵਿਧਾ’ ਦਾ ਆਗਾਜ਼ ਕਰਨ ਵਾਲੇ ਅਨੋਖੇ ਪੰਜਾਬੀ ਲੇਖਕ ਹਨ।[1] ਉਸ ਨੇ ਪੰਜ ਭਾਗਾਂ ਵਿੱਚ ਵਿਸ਼ਵ ਸਾਹਿਤ ਦੇ ਸ਼ਾਹਕਾਰ ਨਾਵਲ ਪੁਸਤਕ-ਲੜੀ ਪੰਜਾਬੀ ਸਾਹਿਤ ਜਗਤ ਨੂੰ ਦਿੱਤੀ ਹੈ।[1]
ਰਚਨਾਵਾਂ
[ਸੋਧੋ]- ਵਿਸ਼ਵ ਸਾਹਿਤ ਦੇ ਸ਼ਾਹਕਾਰ ਨਾਵਲ (ਪੁਸਤਕ ਲੜੀ, ਭਾਗ 1 ਤੋਂ 5)
ਨਾਵਲ
[ਸੋਧੋ]- ਵਾਇਆ ਬਠਿੰਡਾ
ਅਨੁਵਾਦ
[ਸੋਧੋ]- ਇਕ ਜੀਵਨੀ ਖ਼ਲੀਲ ਜਿਬਰਾਨ - ਮਿਖ਼ਾਇਲ ਨਾਇਮੀ
- ਇੱਕ ਅਵਾਰਾ ਰੂਹ ਦਾ ਰੋਜ਼ਨਾਮਚਾ - ਮਿਖ਼ਾਇਲ ਨਾਇਮੀ
ਹੋਰ
[ਸੋਧੋ]- ਮੁਹੱਬਤਨਾਮਾ
- ਸਾਹਿਤ ਸੰਜੀਵਨੀ (2022)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
[ਸੋਧੋ]- ↑ 1.0 1.1 "ਨਵੀਂ ਵਿਧਾ ਦੀ ਸਿਰਜਣਾ -ਗੁਰਦਿਆਲ ਸਿੰਘ". ਪੰਜਾਬੀ ਟ੍ਰਿਬਿਉਨ. 23 ਜੂਨ 2012.