ਜੰਗ ਬਹਾਦੁਰ ਗੋਇਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੰਗ ਬਹਾਦੁਰ ਗੋਇਲ ਆਪਣੇ ਜੱਦੀ ਘਰ ਜੈਤੋ ਵਿਖੇ
ਜਨਮ: (1946-08-23) 23 ਅਗਸਤ 1946 (ਉਮਰ 73)
ਜੈਤੋ, ਪੰਜਾਬ (ਭਾਰਤ)
ਕਾਰਜ_ਖੇਤਰ:ਲੇਖਕ, ਅਤੇ ਅਨੁਵਾਦਕ
ਰਾਸ਼ਟਰੀਅਤਾ:ਭਾਰਤੀ
ਭਾਸ਼ਾ:ਪੰਜਾਬੀ
ਵਿਧਾ:ਅਨੁਵਾਦ
ਵਿਸ਼ਾ:ਵਿਸ਼ਵ ਸਾਹਿਤ

ਜੰਗ ਬਹਾਦੁਰ ਗੋਇਲ (ਜਨਮ 23 ਅਗਸਤ 1946) ਪੰਜਾਬੀ ਸਾਹਿਤ ਵਿੱਚ ‘ਨਵੀਂ ਵਿਧਾ’ ਦਾ ਆਗਾਜ਼ ਕਰਨ ਵਾਲੇ ਅਨੋਖੇ ਪੰਜਾਬੀ ਲੇਖਕ ਹਨ।[1] ਉਸ ਨੇ ਤਿੰਨ ਭਾਗਾਂ ਵਿੱਚ ਵਿਸ਼ਵ ਸਾਹਿਤ ਦੇ ਸ਼ਾਹਕਾਰ ਨਾਵਲ ਪੁਸਤਕ-ਲੜੀ ਪੰਜਾਬੀ ਸਾਹਿਤ ਜਗਤ ਨੂੰ ਦਿੱਤੀ ਹੈ। ਇਸ ਪੁਸਤਕ ਲੜੀ ਦੇ ਪਹਿਲੇ ਭਾਗ ਵਿੱਚ ਪੰਝੀ, ਦੂਜੇ ਭਾ

ਗ ਵਿੱਚ ਗਿਆਰਾਂ ਅਤੇ ਤੀਜੀ ਵਿੱਚ ਦਸ ਨਾਵਲਾਂ - ਕੁੱਲ ਛਿਆਲੀ ਨਾਵਲਾਂ ਦੀ ਪੁਨਰ-ਸਿਰਜਣਾ ਕੀਤੀ ਹੈ। ਇਹ ਨਾਵਲਾਂ ਸੰਖੇਪ ਸਾਰ ਜਾਂ ਮਹਿਜ ਅਨੁਵਾਦ ਨਹੀਂ।[1]


ਹਵਾਲੇ[ਸੋਧੋ]

  1. 1.0 1.1 "ਨਵੀਂ ਵਿਧਾ ਦੀ ਸਿਰਜਣਾ -ਗੁਰਦਿਆਲ ਸਿੰਘ". ਪੰਜਾਬੀ ਟ੍ਰਿਬਿਉਨ. 23 ਜੂਨ 2012.  Check date values in: |date= (help)