ਸਰਵਰ ਸਾਹਿਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਈਅਦ ਮੁਹੰਮਦ ਸਰਵਰ
سید محمد سرورؔ
ਸਰਵਰ ਸਾਹਿਬ
ਜਨਮ1916
ਤ੍ਰਿਸੂਰ, ਕੇਰਲਾ
ਮੌਤ6 ਸਤੰਬਰ 1994
ਕੇਰਲਾ
ਪੇਸ਼ਾਉਸਤਾਦ
ਸਰਗਰਮੀ ਦੇ ਸਾਲ‎ 1942 - ‎1971 ‎
ਲਈ ਪ੍ਰਸਿੱਧਉਰਦੂ ਸ਼ਾਇਰੀ

ਸਰਵਰ ਸਾਹਿਬ (1916) ਕੇਰਲਾ ਦੇ ਮਸ਼ਹੂਰ ਉਰਦੂ ਸ਼ਾਇਰ ਸੀ। ਉਸ ਦਾ ਪੂਰਾ ਨਾਮ ਸਈਅਦ ਮੁਹੰਮਦ ਸੀ ਅਤੇ ਤਖਲਸ ਸਰਵਰ।

ਸਰਵਰ ਸਾਹਿਬ ਨੇ 1942 ਵਿੱਚ ਮਦਰਾਸ ਯੂਨੀਵਰਸਿਟੀ ਤੋਂ ਅਦੀਬ ਫ਼ਾਜ਼ਿਲ ਦੀ ਡਿਗਰੀ ਕੀਤੀ ਅਤੇ ਤੁਰੰਤ ਬਾਅਦ ਇੱਕ ਕਾਲਜ ਵਿੱਚ ਅਧਿਆਪਕ ਲੱਗ ਗਏ।