ਸਰਵਰ ਸਾਹਿਬ
ਦਿੱਖ
ਸਈਅਦ ਮੁਹੰਮਦ ਸਰਵਰ سید محمد سرورؔ | |
|---|---|
ਸਰਵਰ ਸਾਹਿਬ | |
| ਜਨਮ | 1916 ਤ੍ਰਿਸੂਰ, ਕੇਰਲਾ |
| ਮੌਤ | 6 ਸਤੰਬਰ 1994 ਕੇਰਲਾ |
| ਪੇਸ਼ਾ | ਉਸਤਾਦ |
| ਸਰਗਰਮੀ ਦੇ ਸਾਲ | 1942 - 1971 |
| ਲਈ ਪ੍ਰਸਿੱਧ | ਉਰਦੂ ਸ਼ਾਇਰੀ |
ਸਰਵਰ ਸਾਹਿਬ (1916) ਕੇਰਲਾ ਦੇ ਮਸ਼ਹੂਰ ਉਰਦੂ ਸ਼ਾਇਰ ਸੀ। ਉਸ ਦਾ ਪੂਰਾ ਨਾਮ ਸਈਅਦ ਮੁਹੰਮਦ ਸੀ ਅਤੇ ਤਖਲਸ ਸਰਵਰ।
ਸਰਵਰ ਸਾਹਿਬ ਨੇ 1942 ਵਿੱਚ ਮਦਰਾਸ ਯੂਨੀਵਰਸਿਟੀ ਤੋਂ ਅਦੀਬ ਫ਼ਾਜ਼ਿਲ ਦੀ ਡਿਗਰੀ ਕੀਤੀ ਅਤੇ ਤੁਰੰਤ ਬਾਅਦ ਇੱਕ ਕਾਲਜ ਵਿੱਚ ਅਧਿਆਪਕ ਲੱਗ ਗਏ।