ਸਮੱਗਰੀ 'ਤੇ ਜਾਓ

ਮਾਰਕ ਵਾਲਬਰਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਾਰਕ ਵਾਲਬਰਗ
ਵਾਲਬਰਗ ਫ਼ਰਵਰੀ 2012 ਵਿੱਚ ਕੌਂਟਰਾਬੈਂਡ ਦੇ ਆਸਟ੍ਰੇਲੀਆਈ ਪ੍ਰੀਮੀਅਰ ਮੌਕੇ
ਜਨਮ
ਮਾਰਕ ਰੌਬਰਟ ਮਾਈਕਲ ਵਾਲਬਰਗ

(1971-06-05) ਜੂਨ 5, 1971 (ਉਮਰ 53)
ਬੌਸਟਨ, Massachusetts, ਅਮਰੀਕਾ
ਹੋਰ ਨਾਮਮਾਰਕੀ ਮਾਰਕ
ਮੌਂਕ ਡੀ
ਪੇਸ਼ਾਅਦਾਕਾਰ, ਪ੍ਰੋਡਿਊਸਰ, ਮਾਡਲ, ਰੈਪਰ
ਸਰਗਰਮੀ ਦੇ ਸਾਲ1993–ਜਾਰੀ
ਜੀਵਨ ਸਾਥੀ
(ਵਿ. 2009)
ਬੱਚੇ4
ਰਿਸ਼ਤੇਦਾਰਡੌਨੀ ਵਾਲਬਰਗ (ਭਰਾ)
ਰੋਬਰਟ ਵਾਲਬਰਗ (ਭਰਾ)
ਪੌਲ ਵਾਲਬਰਗ (ਭਰਾ)
ਸੰਗੀਤਕ ਕਰੀਅਰ
ਵੰਨਗੀ(ਆਂ)
ਸਾਜ਼ਅਵਾਜ਼
ਸਾਲ ਸਰਗਰਮ1989–ਜਾਰੀ
ਵੈੱਬਸਾਈਟMarkWahlberg.com

ਮਾਰਕ ਵਾਲਬਰਗ (ਜਨਮ 5 ਜੂਨ 1971) ਇੱਕ ਅਮਰੀਕੀ ਅਦਾਕਾਰ, ਪ੍ਰੋਡਿਊਸਰ, ਮਾਡਲ ਅਤੇ ਸਾਬਕਾ ਰੈਪਰ ਹਨ।[1] 1991 ਵਿੱਚ ਬੈਂਡ ਮਾਰਕੀ ਮਾਰਕ ਅਤੇ ਦ ਫ਼ੰਕੀ ਬੰਚ ਲਈ ਆਪਣੇ ਪਲੇਠੇ ਕੰਮ ਲਈ ਮਸ਼ਹੂਰ ਇਹ ਆਪਣੇ ਸ਼ੁਰੂਆਤੀ ਵਰ੍ਹਿਆਂ ਵਿੱਚ ਮਾਰਕੀ ਮਾਰਕ ਦੇ ਨਾਮ ਨਾਲ਼ ਜਾਣੇ ਜਾਂਦੇ ਸਨ। ਇਸ ਤੋਂ ਬਾਅਦ ਉਹ ਅਦਾਕਾਰੀ ਵੱਲ ਆਏ ਅਤੇ ਹੁਣ ਬੂਗੀ ਨਾਈਟਸ (1997), ਥ੍ਰੀ ਕਿੰਗਜ਼ (1999), ਦ ਪਰਫ਼ੈਕਟ ਸਟੌਰਮ (2000), ਪਲੈਨਿਟ ਆਫ਼ ਦ ਏਪਸ (2001), ਰੌਕ ਸਟਾਰ (2001), ਦ ਇਟਾਲੀਅਨ ਜਾਬ (2003), ਦ ਡਿਪਾਰਟਡ (2006), ਜਿੰਨ੍ਹਾਂ ਲਈ ਇਹਨਾਂ ਨੂੰ ਬਿਹਤਰੀਨ ਸਹਾਇਕ ਅਦਾਕਾਰ ਅਕਾਦਮੀ ਇਨਾਮ ਲਈ ਨਾਮਜ਼ਦਗੀ ਮਿਲੀ, ਦ ਅਦਰ ਗਾਇਜ਼ (2010), ਦ ਫ਼ਾਈਟਰ (2010), ਟੈੱਡ (2012), ਲੋਨ ਸਰਵਾਇਵਰ (2013), ਪੇਨ & ਗੇਨ (2013) ਅਤੇ ਟ੍ਰਾਂਸਫ਼ਾਰਮਰਜ਼: ਏਜ ਆਫ਼ ਐਕਸਟਿੰਗਸ਼ਨ (2014) ਫ਼ਿਲਮਾਂ ਵਿੱਚ ਆਪਣੇ ਕਿਰਦਾਰਾਂ ਲਈ ਜਾਣੇ ਜਾਂਦੇ ਹਨ। ਇਹ ਟੀਵੀ ਚੈਨਲ ਐੱਚ.ਬੀ.ਓ. ਦੇ ਤਿੰਨ ਲੜੀਵਾਰਾਂ: ਐਨਟੂਰੇਜ, ਬੋਰਡਵਾਕ ਐਮਪਾਇਰ ਅਤੇ ਹਾਓ ਟੂ ਮੇਕ ਇਟ ਇਨ ਅਮੈਰਿਕਾ ਦੇ ਐਗਜ਼ੀਕਿਊਟਿਵ ਪ੍ਰੋਡਿਊਸਰ ਵੀ ਰਹੇ।

ਹਵਾਲੇ

[ਸੋਧੋ]
  1. "Mark Wahlberg Biography". Biography.com. Retrieved 8 ਨਵੰਬਰ 2014.