ਸਿੱਖ ਸਿੱਕੇ
ਦਿੱਖ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਗੋਬਿੰਦਸ਼ਾਹੀ ਛਾਪ
[ਸੋਧੋ]ਹਕੂਮਤ: ਸਿੱਖ ਮਿਸਲਾਂ
ਮੋਹਰ: ਗੋਬਿੰਦਸ਼ਾਹੀ ਸਿੱਕਾ
ਹਕੂਮਤ: ਸਰਕਾਰ-ਏ-ਖਾਲਸਾ
ਮੋਹਰ: ਨਾਨਕਸ਼ਾਹੀ ਸਿੱਕਾ
ਸਾਮ੍ਹਣੇ: ਫ਼ਾਰਸੀ
- دیگ تیغ فتح نصرتِ بیدرنگ یافت از نانک گرو گوبند سنگھ
- ਦੇਗ ਤੇਗ਼ ਫ਼ਤਹਿ ਨੁਸਰਤ ਬੇਦਰੰਗ ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ
- ਤਰਜਮਾ
- ਲੰਗਰ, ਸ਼ਸਤਰ, ਸਫਲਤਾ ਅਤੇ ਬੇਰੋਕ ਜਿੱਤ ਨਾਨਕ ਗੁਰੂ ਗੋਬਿੰਦ ਸਿੰਘ ਦੇ ਮਿਹਰ ਸਦਕਾ
ਸਿੱਖ ਮਿਸਲ ਦੇ ਸੱਕਿਆਂ ਉਲਟ: ਫ਼ਾਰਸੀ
- ਜ਼ਰਬ ਦਾਰ ਅਲ-ਸਲਤਨਤ ਲਾਹੌਰ ਸਨਾਹ ਜਲੂਸ ਮਈਮਨਤ ਮਾਨੂਸ
- ਤਰਜਮਾ
- ਖੁਸ਼ਹਾਲ ਇਨਸਾਨੀ ਰਾਜ ਸੰਮੇਂ ਰਾਜਧਾਨੀ ਲਹੌਰ ਤੋਂ ਜਾਰੀ
ਗਵਰਨਰ ਹਰੀ ਸਿੰਘ ਨਲੂਆ ਦੇ ਸੱਕਿਆਂ ਉਲਟ: ਫ਼ਾਰਸੀ
- ਜ਼ਰਬ ਪੇਸ਼ਾਵਰ ਜਲੂਸ ਸਨਾਹ
- ਤਰਜਮਾ
- ਖੁਸ਼ਹਾਲ ਸਾਲ ਸੰਮੇਂ ਪੇਸ਼ਾਵਰ ਤੋਂ ਜਾਰੀ
ਰਣਜੀਤ ਸਿੰਘ ਦੇ ਸੱਕਿਆਂ ਉਲਟ: ਫ਼ਾਰਸੀ
- 1) ਸੰਬਤ ਅਕਾਲ ਸਹਾਇ ਖ਼ਿੱਤਾ ਕਸ਼ਮੀਰ ਜ਼ਰਬ
- ਤਰਜਮਾ
- ਅਕਾਲ ਦੀ ਸਹਾਇਤਾ ਨਾਲ ਇਸ ਸਾਲ ਵਿੱਚ ਕਸ਼ਮੀਰ ਖਿੱਤੇ ਤੋਂ ਜਾਰੀ
- 2) ਸਨਾਹ ਜ਼ਰਬ ਬਖ਼ਤ ਅਕਾਲ ਤਖ਼ਤ ਜਲੂਸ ਮਈਮਨਤ ਮਾਨੂਸ ਕਸ਼ਮੀਰ
- ਤਰਜਮਾ
- ਇਨਸਾਨੀ ਰਾਜ ਸੰਮੇਂ, ਅਕਾਲ ਤਖ਼ਤ ਦੇ ਖੁਸ਼ਹਾਲ ਰਾਜ ਅਧੀਨ ਕਸ਼ਮੀਰ ਸ਼ਹਿਰ ਤੋ ਜਾਰੀ
- 3) ਸੰਬਤ ਜਲੂਸ ਮਈਮਨਤ ਮਾਨੂਸ
- ਤਰਜਮਾ
- ਇਨਸਾਨੀ ਰਾਜ ਸੰਮੇਂ ਖੁਸ਼ਹਾਲ ਸਾਲ ਤੋਂ ਜਾਰੀ
ਗਵਰਨਰ ਮਹਾਨ ਸਿੰਘ ਮੀਰਪੁਰੀ ਦੇ ਸੱਕਿਆਂ ਉਲਟ: ਫ਼ਾਰਸੀ
- ਜ਼ਰਬ ਕਸ਼ਮੀਰ ਸ੍ਰੀ ਅਕਾਲ ਪੁਰ ਜਿਬ
- ਤਰਜਮਾ
- ਅਕਾਲ ਪੁਰਖ ਦੇ ਸ਼ਹਿਰ ਕਸ਼ਮੀਰ ਤੋਂ ਜਾਰੀ
ਸ਼ੇਰ ਸਿੰਘ ਦੇ ਸੱਕਿਆਂ ਉਲਟ: ਫ਼ਾਰਸੀ
- ਜ਼ਰਬ ਡੇਰਾਜੱਟ
- ਤਰਜਮਾ
- ਟਕਸਾਲ ਡੇਰਾਜੱਟ
ਨਾਨਕਸ਼ਾਹੀ ਛਾਪ
[ਸੋਧੋ]ਹਕੂਮਤ: ਸਰਕਾਰ-ਏ-ਖਾਲਸਾ
ਮੋਹਰ: ਨਾਨਕਸ਼ਾਹੀ ਸਿੱਕਾ
ਸਾਮ੍ਹਣੇ: ਪੰਜਾਬੀ
- ਅਕਾਲ ਸਹਾਇ ਗੁਰੂ ਨਾਨਕ ਜੀ
ਫ਼ਾਰਸੀ
- ਸਿੱਕਾ ਜ਼ਦ ਬਰ ਸਿਮੋ ਜ਼ਰ ਤੇਗ ਨਾਨਕ ਵਾਹਬ ਅਸਤ ਫਤਹ-ਏ-ਗੋਬਿੰਦ ਸ਼ਾਹ-ਏ-ਸ਼ਾਹਾਂ ਫ਼ਜ਼ਲ ਸੱਚੇਹਾ ਸਾਹਿਬ ਅਸਤ
- ਤਰਜਮਾ
- ਸੋਨੇ ਅਤੇ ਚਾਂਦੀ ਵਿੱਚ ਸਿੱਕਾ ਜਾਰੀ ਕੀਤਾ ਗਿਆ, ਨਾਨਕ ਦੀ ਤੇਗ ਬਖ਼ਸ਼ਣਹਾਰ ਹੈ, ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਫ਼ਤਿਹ ਸ਼ਾਹਿ ਸ਼ਾਹਿਨਸ਼ਾਹ ਗੁਰੂ ਗੋਬਿੰਦ ਸਿੰਘ ਦੀ
ਉਲਟ: ਫ਼ਾਰਸੀ
- ਸ੍ਰੀ ਅੰਮ੍ਰਿਤਸਰ ਜੀਓ ਜ਼ਰਬ ਮੱਈਮਨਤ ਜਲੂਸ ਬਖ਼ਤ ਅਕਾਲ ਤਖ਼ਤ ਸਨਾਹ
- ਤਰਜਮਾ
- ਅਕਾਲ ਤਖ਼ਤ ਦੇ ਖੁਸ਼ਹਾਲ ਰਾਜ ਅਧੀਨ ਸ਼ਾਨਦਾਰ ਅੰਮ੍ਰਿਤਸਰ ਤੋਂ ਜਾਰੀ
ਬਾਰਲੇ ਜੋੜ
[ਸੋਧੋ]ਇਹ ਸਿੱਖੀ-ਸੰਬੰਧਿਤ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |