ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/19 ਸਤੰਬਰ
ਦਿੱਖ
- 1911 – ਅੰਗਰੇਜ਼ੀ ਨਾਵਲਕਾਰ , ਨਾਟਕਕਾਰ ਅਤੇ ਕਵੀ ਵਿਲੀਅਮ ਗੋਲਡਿੰਗ ਦਾ ਜਨਮ।
- 1919 – ਪੰਜਾਬੀ, ਲੋਕ ਗੀਤ ਅਤੇ ਫ਼ਿਲਮੀ ਗਾਇਕਾ ਪ੍ਰਕਾਸ਼ ਕੌਰ ਦਾ ਜਨਮ।
- 1927 – ਹਿੰਦੀ ਕਵੀ ਕੁੰਵਰ ਨਰਾਇਣ ਦਾ ਜਨਮ।
- 1929 – ਕੰਨੜ ਅਤੇ ਹਿੰਦੀ ਦੇ ਰੰਗਕਰਮੀ, ਨਿਰਦੇਸ਼ਕ ਬੀ. ਵੀ. ਕਾਰੰਤ ਦਾ ਜਨਮ।
- 1952 – ਇੰਗਲੈਂਡ ਦੇ ਟੂਰ ਤੋਂ ਬਾਅਦ ਅਮਰੀਕਾ ਨੇ ਚਾਰਲੀ ਚੈਪਲਿਨ ਨੂੰ ਦੇਸ਼ 'ਚ ਦਾਖਲ ਹੋਣ ਤੋਂ ਰੋਕਿਆ।
- 2008 – ਬਾਟਲਾ ਹਾਉਸ ਐਨਕਾਊਂਟਰ ਦਿੱਲੀ ਪੁਲਿਸ ਨੇ ਇੰਡੀਅਨ ਮੁਜਾਹਿਦੀਨ ਦੇ ਸ਼ੱਕੀ ਆਤੰਕਵਾਦੀਆਂ ਦੇ ਖਿਲਾਫ ਕੀਤੀ ਗਈ ਮੁੱਠਭੇੜ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 18 ਸਤੰਬਰ • 19 ਸਤੰਬਰ • 20 ਸਤੰਬਰ