ਰੋਜ਼ਾਨਾ ਭੁਲੇਖਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰੋਜ਼ਾਨਾ ਭੁਲੇਖਾ ਪਾਕਿਸਤਾਨ ਦੇ ਕੁੱਝ ਪੰਜਾਬੀ ਰੋਜ਼ਾਨਾ ਅਖ਼ਬਾਰਾਂ ਵਿਚੋ ਇੱਕ ਹੈ। ਇਹ ਅਖ਼ਬਾਰ ਲਾਹੌਰ ਤੋਂ ਸ਼ਾਹਮੁਖੀ ਲਿਪੀ ਵਿੱਚ ਛਾਪਿਆ ਜਾਂਦਾ ਹੈ। ਬਿਲਾਲ ਮੁਦੱਸਰ ਬੱਟ ਭੁਲੇਖਾ ਦਾ ਸੰਪਾਦਕ ਹੈ ਅਤੇ ਮਦਸਰ ਇਕਬਾਲ ਬੱਟ ਭੁਲੇਖਾ ਦਾ ਸੀਈਓ ਅਤੇ ਪ੍ਰਕਾਸ਼ਕ ਹੈ।[1][2][3]ਇਸ ਵਿੱਚ ਪਾਕਿਸਤਾਨ, ਪੰਜਾਬ ਅਤੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਖ਼ਬਰਾਂ ਛਾਪੀਆਂ ਜਾਂਦੀਆਂ ਹਨ।

ਭੁਲੇਖਾ ਡੇਕਲੇਰੇਸ਼ਨ 1989 ਵਿੱਚ ਲਿਆ ਗਿਆ ਤੇ ਹਫ਼ਤਾਵਾਰ ਭੁਲੇਖਾ ਦਾ ਬਾਕਾਇਦਾ ਆਗ਼ਾਜ਼ ਨਵੰਬਰ 1993 ਵਿੱਚ ਹੋਇਆ। ਇੱਕ ਜਨਵਰੀ 1997 ਨੂੰ ਭੁਲੇਖਾ ਰੋਜ਼ਾਨਾ ਕਰ ਦਿੱਤਾ ਗਿਆ ਤੇ ਅੱਜ ਤਕ ਰੈਗੂਲਰ ਛਪ ਰਿਹਾ ਹੈ।

ਹਵਾਲੇ[ਸੋਧੋ]

  1. Newspaper, From the (2011-05-28). "Another daily in Punjabi". DAWN.COM (in ਅੰਗਰੇਜ਼ੀ). Retrieved 2020-02-20.[permanent dead link]
  2. "Bhulekha Tv". YouTube (in ਅੰਗਰੇਜ਼ੀ). Retrieved 2020-02-20.
  3. "BhulekhaTv". facebook (in ਅੰਗਰੇਜ਼ੀ). Retrieved 2020-02-20.

ਬਾਹਰੀ ਕੜੀਆਂ[ਸੋਧੋ]