ਚੌਧਵੀਂ ਕਾ ਚਾਂਦ
ਦਿੱਖ
ਚੌਧਵੀਂ ਕਾ ਚਾਂਦ | |
---|---|
ਤਸਵੀਰ:Chaudahvikachand poster.jpg | |
ਨਿਰਦੇਸ਼ਕ | ਮੋਹੰਮਦ ਸਦੀਕ |
ਲੇਖਕ | ਤਬੀਸ਼ ਸੁਲਤਾਨਪੁਰੀ |
ਨਿਰਮਾਤਾ | ਗੁਰੂਦੱਤ ਫ਼ਿਲਮਸ |
ਸਿਤਾਰੇ | ਗੁਰੂਦੱਤ, ਜਾਨੀ ਵਾਕਰ, ਵਹੀਦਾ ਰਹਮਾਨ |
ਸੰਗੀਤਕਾਰ | ਰਵੀ |
ਰਿਲੀਜ਼ ਮਿਤੀ | 1960 |
ਮਿਆਦ | 169 ਮਿੰਟ |
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਚੌਧਵੀਂ ਕਾ ਚਾਂਦ ਹਿੰਦੀ ਭਾਸ਼ਾਦੀ ਫ਼ਿਲਮ ਹੈ ਜੋ 1960 ਵਿੱਚ ਲੱਗੀ ਸੀ।
ਮੁੱਖ ਕਲਾਕਾਰ
[ਸੋਧੋ]- ਗੁਰੂਦੱਤ
ਸੰਗੀਤ
[ਸੋਧੋ]ਰਵੀ ਦੀ ਸੰਗੀਤਬਧ ਕੀਤੀ ਇਸ ਫ਼ਿਲਮ ਦਾ ਟਾਈਟਲ ਗੀਤ ਬਹੁਤ ਪ੍ਰਸਿਧ ਹੋਇਆ ਸੀ ਜਿਸ ਨੂੰ ਸ਼ਕੀਲ ਬਦਾਯੁੰਨੀ ਨੇ ਲਿਖਿਆ ਸੀ।
ਚੌਧਵੀਂ ਕਾ ਚਾਂਦ ਹੋ ਯਾ ਆਫ਼ਤਾਬ ਹੋ,
ਜੋ ਭੀ ਹੋ ਤੁਮ ਖ਼ੁਦਾ ਕੀ ਕਸਮ ਲਾਜ਼ਵਾਬ ਹੋ
ਨਾਮਅੰਕਨ ਅਤੇ ਪੁਰਸਕਾਰ
[ਸੋਧੋ]- ਇਸ ਫ਼ਿਲਮ ਇਸ ਫ਼ਿਲਮ ਦੇ ਟਾਈਟਲ ਗੀਤ ਲਈ ਮੋਹੰਮਦ ਰਫ਼ੀ ਨੂੰ ਆਪਣਾ ਪਹਿਲਾ ਫ਼ਿਲਮ ਫੇਅਰ ਅਵਾਰਡ ਮਿਲਿਆ ਸੀ।