ਸਮੱਗਰੀ 'ਤੇ ਜਾਓ

ਚੌਧਵੀਂ ਕਾ ਚਾਂਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਚੌਧਵੀਂ ਕਾ ਚਾਂਦ
ਤਸਵੀਰ:Chaudahvikachand poster.jpg
ਫ਼ਿਲਮ ਕਾ ਪੋਸਟਰ
ਨਿਰਦੇਸ਼ਕਮੋਹੰਮਦ ਸਦੀਕ
ਲੇਖਕਤਬੀਸ਼ ਸੁਲਤਾਨਪੁਰੀ
ਨਿਰਮਾਤਾਗੁਰੂਦੱਤ ਫ਼ਿਲਮਸ
ਸਿਤਾਰੇਗੁਰੂਦੱਤ, ਜਾਨੀ ਵਾਕਰ, ਵਹੀਦਾ ਰਹਮਾਨ
ਸੰਗੀਤਕਾਰਰਵੀ
ਰਿਲੀਜ਼ ਮਿਤੀ
1960
ਮਿਆਦ
169 ਮਿੰਟ
ਦੇਸ਼ਭਾਰਤ
ਭਾਸ਼ਾਹਿੰਦੀ

ਚੌਧਵੀਂ ਕਾ ਚਾਂਦ ਹਿੰਦੀ ਭਾਸ਼ਾਦੀ ਫ਼ਿਲਮ ਹੈ ਜੋ 1960 ਵਿੱਚ ਲੱਗੀ ਸੀ।

ਮੁੱਖ ਕਲਾਕਾਰ

[ਸੋਧੋ]
  • ਗੁਰੂਦੱਤ

ਸੰਗੀਤ

[ਸੋਧੋ]

ਰਵੀ ਦੀ ਸੰਗੀਤਬਧ ਕੀਤੀ ਇਸ ਫ਼ਿਲਮ ਦਾ ਟਾਈਟਲ ਗੀਤ ਬਹੁਤ ਪ੍ਰਸਿਧ ਹੋਇਆ ਸੀ ਜਿਸ ਨੂੰ ਸ਼ਕੀਲ ਬਦਾਯੁੰਨੀ ਨੇ ਲਿਖਿਆ ਸੀ।

ਚੌਧਵੀਂ ਕਾ ਚਾਂਦ ਹੋ ਯਾ ਆਫ਼ਤਾਬ ਹੋ,
ਜੋ ਭੀ ਹੋ ਤੁਮ ਖ਼ੁਦਾ ਕੀ ਕਸਮ ਲਾਜ਼ਵਾਬ ਹੋ

ਨਾਮਅੰਕਨ ਅਤੇ ਪੁਰਸਕਾਰ

[ਸੋਧੋ]
  • ਇਸ ਫ਼ਿਲਮ ਇਸ ਫ਼ਿਲਮ ਦੇ ਟਾਈਟਲ ਗੀਤ ਲਈ ਮੋਹੰਮਦ ਰਫ਼ੀ ਨੂੰ ਆਪਣਾ ਪਹਿਲਾ ਫ਼ਿਲਮ ਫੇਅਰ ਅਵਾਰਡ ਮਿਲਿਆ ਸੀ।