ਚੁਗਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਚੁਗਲੀ ਕਿਸੇ ਦੀ ਪਿੱਠ ਪਿੱਛੇ ਕੀਤੀ ਬੁਰਾਈ ਨੰੂ ਕਿਹਾ ਜਾਂਦਾ ਹੈ। ਚੁਗਲੀ ਕਰਨ ਵਾਲੇ ਨੂੰ "ਚੁਗਲਖ਼ੋਰ" ਕਿਹਾ ਜਾਂਦਾ ਹੈ। ਿੲਹ ਸ਼ਬਦ ਫ਼ਾਰਸੀ ਦੇ ਸ਼ਬਦ "چغلی"(ਚੁਗ਼ਲੀ) ਤੋਂ ਲਿਆ ਗਿਆ ਹੈ। ਗੁਰੂ ਰਾਮ ਦਾਸ ਜੀ ਆਪਣੀ ਬਾਣੀ ਵਾਰ ਸ੍ਰੀ ਵਿੱਚ ਲਿਖਦੇ ਹਨ "ਨ ਸੁਣਈ ਕਹਿਆ ਚੁਗਲ ਕਾ"।[1]

ਹਵਾਲੇ[ਸੋਧੋ]

  1. "ਫਰੀਦਕੋਟ ਵਾਲਾ ਟੀਕਾ". Retrieved 12 ਅਗਸਤ 2015.