ਅਲੀ ਹੈਦਰ ਮੁਲਤਾਨੀ
ਦਿੱਖ
ਅਲੀ ਹੈਦਰ ਮੁਲਤਾਨੀ (1690-1785) ਇੱਕ ਸੂਫ਼ੀ ਕਵੀ ਸੀ। ਉਸ ਦਾ ਜਨਮ ਪੰਜਾਬ ਦੇ ਮੁਲਤਾਨ ਜ਼ਿਲ੍ਹੇ ਦੇ ਪਿੰਡ ਕਾਜ਼ੀਆਂ ਵਿਖੇ ਹੋਇਆ। ਉਹਨਾਂ ਦੀ ਜ਼ਿੰਦਗੀ ਦੇ ਹਾਲਾਤਾਂ ਬਾਰੇ ਬਹੁਤੀ ਜਾਣਕਾਰੀ ਨਹੀਂ ਮਿਲਦੀ।[1]
ਰਚਨਾਵਾਂ
[ਸੋਧੋ]- ਸੀਹਰਫ਼ੀਆਂ ਅਲੀ ਹੈਦਰ ਮੁਲਤਾਨੀ
- ਦੀਵਾਨ ਅਲੀ ਹੈਦਰ ਮੁਲਤਾਨੀ
- ਕਿੱਸਾ ਹੀਰ ਵ ਰਾਂਝਾ ਅਲੀ ਹੈਦਰ ਮੁਲਤਾਨੀ
- ਫੁਟਕਲ ਰਚਨਾ ਅਲੀ ਹੈਦਰ ਮੁਲਤਾਨੀ