ਪ੍ਰੀਤਮ ਬਰਾੜ ਲੰਡੇ
ਦਿੱਖ
ਪ੍ਰੀਤਮ ਬਰਾੜ ਲੰਡੇ ਪੰਜਾਬੀ ਕਹਾਣੀਕਾਰ ਸੀ।
ਪ੍ਰੀਤਮ ਬਰਾੜ ਪਿੰਡ ਲੰਡੇ ਦਾ ਜੰਮਪਲ ਸੀ। ਉਸ ਦਾ ਪਿਤਾ ਸਰਵਣ ਸਿੰਘ ਬਰਾੜ ਅਧਿਆਪਕ ਸੀ।[1] ਪ੍ਰੀਤਮ ਬਰਾੜ ਮੋਗੇ ਰਹਿੰਦਾ ਸੀ ਅਤੇ ਉਸ ਉੱਤੇ ਮਾਰਕਸਵਾਦੀ ਵਿਚਾਰਧਾਰਾ ਦਾ ਅਸਰ ਸੀ
ਕਿਤਾਬਾਂ
[ਸੋਧੋ]- ਮੌਸਮ (1967)
- ਰੇਤ ਦੀ ਪੌੜੀ
- ਅਕੀਲਾ ਸੋਚਦੀ ਹੈ
- ਪੀਨਾਜ਼ (ਨਾਵਲ)
ਹਵਾਲੇ
[ਸੋਧੋ]- ↑ Service, Tribune News. "ਸ਼ਹੀਦਾਂ ਅਤੇ ਸਾਹਿਤਕਾਰਾਂ ਦੇ ਪਿੰਡ ਲੰਡੇ". Tribuneindia News Service. Archived from the original on 2022-02-26. Retrieved 2022-02-26.