ਪ੍ਰੀਤਮ ਬਰਾੜ ਲੰਡੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪ੍ਰੀਤਮ ਬਰਾੜ ਲੰਡੇ ਪੰਜਾਬੀ ਕਹਾਣੀਕਾਰ ਸੀ।

ਪ੍ਰੀਤਮ ਬਰਾੜ ਪਿੰਡ ਲੰਡੇ ਦਾ ਜੰਮਪਲ ਸੀ। ਉਸ ਦਾ ਪਿਤਾ ਸਰਵਣ ਸਿੰਘ ਬਰਾੜ ਅਧਿਆਪਕ ਸੀ।[1] ਪ੍ਰੀਤਮ ਬਰਾੜ ਮੋਗੇ ਰਹਿੰਦਾ ਸੀ ਅਤੇ ਉਸ ਉੱਤੇ ਮਾਰਕਸਵਾਦੀ ਵਿਚਾਰਧਾਰਾ ਦਾ ਅਸਰ ਸੀ

ਕਿਤਾਬਾਂ[ਸੋਧੋ]

  • ਮੌਸਮ (1967)
  • ਰੇਤ ਦੀ ਪੌੜੀ
  • ਅਕੀਲਾ ਸੋਚਦੀ ਹੈ
  • ਪੀਨਾਜ਼ (ਨਾਵਲ)

ਹਵਾਲੇ[ਸੋਧੋ]

  1. Service, Tribune News. "ਸ਼ਹੀਦਾਂ ਅਤੇ ਸਾਹਿਤਕਾਰਾਂ ਦੇ ਪਿੰਡ ਲੰਡੇ". Tribuneindia News Service. Archived from the original on 2022-02-26. Retrieved 2022-02-26.