ਸਮੱਗਰੀ 'ਤੇ ਜਾਓ

ਬਲਵਿੰਦਰ ਗਰੇਵਾਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਲਵਿੰਦਰ ਗਰੇਵਾਲ
ਜਨਮ (1960-05-25) 25 ਮਈ 1960 (ਉਮਰ 64)
ਖੰਨੇ ਦੇ ਨੇੜੇ ਪਿੰਡ ਬੂਥਗੜ੍ਹ, ਭਾਰਤੀ ਪੰਜਾਬ
ਕਿੱਤਾਲੇਖਕ, ਕਹਾਣੀਕਾਰ
ਭਾਸ਼ਾਪੰਜਾਬੀ
ਸ਼ੈਲੀਕਹਾਣੀ
ਵਿਸ਼ਾਸਮਾਜਕ
ਸਾਹਿਤਕ ਲਹਿਰਸਮਾਜਵਾਦ
ਬਲਵਿੰਦਰ ਗਰੇਵਾਲ 2024 ਵਿੱਚ।
ਬਲਵਿੰਦਰ ਗਰੇਵਾਲ 2024 ਵਿੱਚ।

ਬਲਵਿੰਦਰ ਗਰੇਵਾਲ (ਜਨਮ 25 ਮਈ 1960) ਪੰਜਾਬੀ ਕਹਾਣੀਕਾਰ ਅਤੇ ਨਿਬੰਧਕਾਰ ਹਨ।

ਜੀਵਨ ਵੇਰਵੇ

[ਸੋਧੋ]

ਬਲਵਿੰਦਰ ਗਰੇਵਾਲ ਦਾ ਜਨਮ 25 ਮਈ 1960 ਨੂੰ ਭਾਰਤੀ ਪੰਜਾਬ ਦੇ ਸ਼ਹਿਰ ਦੇ ਖੰਨਾ ਨੇੜੇ ਪਿੰਡ ਬੂਥਗੜ੍ਹ ਦੇ ਇੱਕ ਆਮ ਕਿਸਾਨ ਪਰਿਵਾਰ ਵਿੱਚ ਹੋਇਆ। ਉਸ ਦੇ ਪਿਤਾ ਦਾ ਨਾਂ ਤੇਜਾ ਸਿੰਘ ਸੀ।

ਕਹਾਣੀ ਸੰਗ੍ਰਹਿ

[ਸੋਧੋ]
  • ਯੁੱਧ ਖੇਤਰ (2004)
  • ਇਕ ਘਰ ਆਜ਼ਾਦ ਹਿੰਦੀਆਂ ਦਾ (2015)
  • ਸੂਰਜ ਦੀ ਕੋਈ ਪਿੱਠ ਨਹੀਂ ਹੁੰਦੀ (2019)
  • ਡਬੋਲ਼ੀਆ (2021)

ਇਨਾਮ/ਸਨਮਾਨ

[ਸੋਧੋ]
  • ਬਲਵਿੰਦਰ ਗਰੇਵਾਲ ਨੂੰ 2022 ਵਿੱਚ ਉਸ ਦੇ ਕਹਾਣੀ ਸੰਗ੍ਰਹਿ ‘ਡੁਬੋਲ਼ੀਆ’ ਲਈ ਢਾਹਾਂ ਪੁਰਸਕਾਰ ਮਿਲਿਆ ਹੈ।

ਹਵਾਲੇ

[ਸੋਧੋ]