ਬਲਵਿੰਦਰ ਗਰੇਵਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਲਵਿੰਦਰ ਗਰੇਵਾਲ
ਜਨਮ (1960-05-25) 25 ਮਈ 1960 (ਉਮਰ 60)
ਖੰਨੇ ਦੇ ਨੇੜੇ ਪਿੰਡ ਬੂਥਗੜ੍ਹ, ਭਾਰਤੀ ਪੰਜਾਬ
ਕਿੱਤਾਲੇਖਕ, ਕਹਾਣੀਕਾਰ
ਲਹਿਰਸਮਾਜਵਾਦ
ਵਿਧਾਕਹਾਣੀ

ਬਲਵਿੰਦਰ ਗਰੇਵਾਲ (ਜਨਮ 25 ਮਈ 1960) ਪੰਜਾਬੀ ਕਹਾਣੀਕਾਰ ਅਤੇ ਨਿਬੰਧਕਾਰ ਹਨ।

ਜੀਵਨ ਵੇਰਵੇ[ਸੋਧੋ]

ਬਲਵਿੰਦਰ ਗਰੇਵਾਲ ਦਾ ਜਨਮ 25 ਮਈ 1960 ਨੂੰ ਭਾਰਤੀ ਪੰਜਾਬ ਦੇ ਸ਼ਹਿਰ ਖੰਨੇ ਦੇ ਨੇੜੇ ਪਿੰਡ ਬੂਥਗੜ੍ਹ ਦੇ ਇੱਕ ਆਮ ਕਿਸਾਨ ਪਰਵਾਰ ਵਿੱਚ ਹੋਇਆ। ਉਸ ਦੇ ਪਿਤਾ ਦਾ ਨਾਂ ਤੇਜਾ ਸਿੰਘ ਸੀ।

ਕਹਾਣੀ ਸੰਗ੍ਰਹਿ[ਸੋਧੋ]

  • ਯੁੱਧਖੇਤਰ
  • ਇਕ ਘਰ ਆਜ਼ਾਦ ਹਿੰਦੀਆਂ ਦਾ

ਪ੍ਰਸਿੱਧ ਕਹਾਣੀਆਂ[ਸੋਧੋ]

  • ਸੂਰਜ ਦੀ ਕੋਈ ਪਿੱਠ ਨਹੀਂ ਹੁੰਦੀ
  • ਯੁੱਧ ਖੇਤਰ
  • ਖੰਡੇ ਦੀ ਧਾਰ
  • ਇਕ ਘਰ ਆਜ਼ਾਦ ਹਿੰਦੀਆਂ ਦਾ[1]

ਹਵਾਲੇ[ਸੋਧੋ]