ਬਾਬੂ ਰਾਓ ਬਾਗੁਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਾਬੂ ਰਾਓ ਮੁਰਲੀਧਰ ਬਾਗੁਲ
ਤਸਵੀਰ:Baburao Bagul (1930-2008).jpg
ਜਨਮਬਾਬੂ ਰਾਓ ਰਾਮਜੀ ਬਾਗੁਲ
(1930-07-17)ਜੁਲਾਈ 17, 1930
ਵਿਹਿਤਗਾਓਂ, ਨਾਸ਼ਿਕ ਜ਼ਿਲ੍ਹਾ, ਮਹਾਰਾਸ਼ਟਰ
ਮੌਤਮਾਰਚ 26, 2008(2008-03-26) (ਉਮਰ 77)
ਨਾਸ਼ਿਕ, ਮਹਾਰਾਸ਼ਟਰ
ਕਿੱਤਾਕਵੀ, ਲੇਖਕ
ਪ੍ਰਮੁੱਖ ਕੰਮमी जात चोरली होती (1963)
मरण स्वस्त होत आहे (1969)

ਬਾਬੂ ਰਾਓ ਬਾਗੁਲ (ਦੇਵਨਾਗਰੀ: बाबुराव बागूल) (1930–2008) ਮਹਾਰਾਸ਼ਟਰ, ਭਾਰਤ ਤੋਂ ਮਰਾਠੀ ਕਵੀ, ਲੇਖਕ ; ਮਰਾਠੀਦੇ ਆਧੁਨਿਕ ਸਾਹਿਤ ਦੇ ਮੋਢੀ ਅਤੇ 20ਵੀਂ ਸਦੀ ਦੇ ਦੌਰਾਨ ਭਾਰਤੀ ਨਿੱਕੀ ਕਹਾਣੀ ਦੇ ਇੱਕ ਅਹਿਮ ਹਸਤਾਖਰ ਸੀ, ਜਦੋਂ ਉਸ ਵਰਗੇ ਦਲਿਤ ਲੇਖਕਾਂ ਦੇ ਆਗਮਨ ਨਾਲ ਕਹਾਣੀ ਨੇ ਅਤੀਤ ਨਾਲੋਂ ਵੱਖ ਨਵੀਆਂ ਲੀਹਾਂ ਪਾਈਆਂ।[1][2][3]

ਹਵਾਲੇ[ਸੋਧੋ]

  1. ਹਵਾਲੇ ਵਿੱਚ ਗਲਤੀ:Invalid <ref> tag; no text was provided for refs named sa
  2. ਹਵਾਲੇ ਵਿੱਚ ਗਲਤੀ:Invalid <ref> tag; no text was provided for refs named han
  3. Encyclopaedia of Indian Literature: Sasay to Zorgot, by Amaresh Datta, Mohan Lal. Sahitya Akademi, 1994. Page 4060.