ਨਾਸ਼ਿਕ
ਦਿੱਖ
ਨਾਸ਼ਿਕ | |
---|---|
ਮੈਟਰੋ ਸ਼ਹਿਰ | |
ਦੇਸ਼ | ਭਾਰਤ |
ਪ੍ਰਾਂਤ | ਮਹਾਰਾਸ਼ਟਰ |
ਜ਼ਿਲ੍ਹੇ | ਨਾਸ਼ਿਕ ਜ਼ਿਲ੍ਹਾ |
ਖੇਤਰ | |
• ਮੈਟਰੋ ਸ਼ਹਿਰ | 482 km2 (186 sq mi) |
ਉੱਚਾਈ | 660 m (2,170 ft) |
ਆਬਾਦੀ (2011)[1] | |
• ਮੈਟਰੋ ਸ਼ਹਿਰ | 37,86,973 |
• ਘਣਤਾ | 7,900/km2 (20,000/sq mi) |
• ਮੈਟਰੋ | 15,62,769 |
• ਮੈਟਰੋ ਰੈਂਕ | 29th |
ਵਸਨੀਕੀ ਨਾਂ | ਨਾਸ਼ਿਕਰ |
ਭਾਸ਼ਾ | |
• ਦਫਤਰੀ | ਮਰਾਠੀ ਭਾਸ਼ਾ |
ਸਮਾਂ ਖੇਤਰ | ਯੂਟੀਸੀ+5:30 (IST) |
ਪਿੰਨ ਕੋਡ | 422 0xx |
ਟੈਲੀਫੋਨ ਕੋਡ | 91(253) |
ਵਾਹਨ ਰਜਿਸਟ੍ਰੇਸ਼ਨ | MH 15 (ਨਾਸ਼ਿਕ ਸ਼ਹਿਰ), MH 41 (ਮਾਲੇਗਾਓਂ), MH 51 (ਉੱਤਰੀ ਨਾਸ਼ਿਕ),MH 52(ਸਿਨਾਰ) |
ਵੈੱਬਸਾਈਟ | www |
ਨਾਸ਼ਿਕ ਭਾਰਤ ਦਾ ਬਹੁਤ ਪੁਰਾਣਾ ਸ਼ਹਿਰ ਹੈ ਇਹ ਮਹਾਰਾਸ਼ਟਰ ਦੇ ਉੱਤਰ ਪੱਛਮ ਵਿੱਚ ਸਥਿਤ ਹੈ। ਇਹ ਜ਼ਿਲ੍ਹਾ ਹੈਡਕੁਆਟਰ ਅਤੇ ਤੀਜਾ ਵੱਡਾ ਸ਼ਹਿਰ ਹੈ।
ਹਵਾਲੇ
[ਸੋਧੋ]- ↑ "Cities having population 1 lakh and above" (PDF). Census of India 2011. The Registrar General & Census Commissioner, India. Retrieved 29 December 2012.
- ↑ "Major Agglomerations" (PDF). censusindia.gov.in. Retrieved 25 January 2014.